ਸੇਲਕਨਮ, ਓਨਾਊਓ , ਸਲਕ'ਨਾਮ ਜਿਆ ਓਨਾ ਲੋਕ ਜ਼ਿਆਦਾਤਰ ਦੱਖਣ ਅਰਜਨਟੀਨਾ ਅਤੇ ਚਿਲੀ ਦੇਸ਼ 'ਚ ਰਹਿੰਦੇ ਨੇ। ਘਟੋ-ਘਟ 11 ਸੰਯੁਕਤ ਰਾਜ ਵਿਚ ਰਹਿੰਦੇ ਹਨ।

1898 ਦੇ ਵਿਚ , ਇਹ ਫ਼ੋਟੋ ਖਿੱਚੀ ਗਈ।
2 ਸੇਲਕਨਾਮ ਨਿਆਣੇ ,1898

ਇਤਿਹਾਸ

ਸੋਧੋ

ਨਸਕੁਸ਼ੀ

ਸੋਧੋ

ਸੇਲਕਨਮ ਨਸਲਕੁਸ਼ੀ 10 ਤੋਂ 15 ਸਾਲ ਲਈ ਚਲਿਆ। 1180 'ਚ ਚਾਰ ਹਜ਼ਾਰ ਸੇਲਕਨਮ ਸਨ । 1930 ਵਿਚ ਕੱਲੇ 100 ਸੇਲਕਨਮ ਸਨ।

ਸੇਲਕਨਮ ਜ਼ਿਆਦਤੀ 2 ਧਰਮ ਮੰਨਦੇ ਹਨ, ਇੱਕ ਇਸਾਈ ਧਰਮ ਅਤੇ 1 ਅਨੀਮਿਜ਼ਮ।

ਭਾਸ਼ਾਵਾਂ

ਸੋਧੋ

ਪਹਿਲਾਂ, ਓਨਾ ਲੋਕ ਸੇਲਕਨਮ ਭਾਸ਼ਾ ਬੋਲਦੇ ਸਨ। ਅੱਜ, ਕੋਈ ਵੀ ਇਹ ਭਾਸ਼ਾ ਨੂੰ ਮਾਂ ਬੋਲੀ ਸਮਝਦੇ। ਪਰ ਇੱਕੋ ਬੰਦਾ, ਹੂਬੇਰਤ ਯੰਤਨ ਗੋਮਜ਼ (ਅੰਗਰੇਜ਼ੀ ਜਿਆ ਸਪੇਨੀ 'ਚ: Joubert Yanten Gomez) ਸੇਲਕਨਮ ਬੋਲਦਾ। ਅੱਜ ਕਲ , ਲੋਕ ਕੋਸ਼ਿਸ਼ ਕਰਦੇ ਕੇ ਸੇਲਕਨਮ ਫੇਰ ਬੋਲੀ ਜਾਵੇ। ਸੇਲਕਨਮ ਤੋਂ ਬਿਨਾ, ਲੋਕ ਸਪੇਨੀ ਬੋਲਦੇ ਹਨ।

ਆਖਰੀ ਸੇਲਕਨਮ

ਸੋਧੋ
 
ਅੱਅੰਜੇਲਾ ਲੋਈਯ ਦੀ ਤਸਵੀਰ, 1966

ਪੂਰੇ ਖੂਨ ਦੀ ਆਖਰੀ ਸੇਲਕਨਮ ਅੱਅੰਜੇਲਾ ਲੋਈਯ (ਅੰਗਰੇਜ਼ੀ ਬੋਲੀ ਜਿਆ ਸਪੇਨੀ ਭਾਸ਼ਾ: Ángela Loij) ਸੀ। ਓਨਾ ਦੀ ਮੌਤ 1974 'ਚ ਹੋਇਆ।

ਹਵਾਲੇ

ਸੋਧੋ