ਸੇਂਟ ਮੈਰੀ ਸਟੇਡੀਅਮ

(ਸੇੰਟ ਮੈਰੀ ਸਟੇਡੀਅਮ ਤੋਂ ਮੋੜਿਆ ਗਿਆ)

ਸੇਂਟ ਮੈਰੀ ਸਟੇਡੀਅਮ, ਇਸ ਨੂੰ ਸਾਊਥਹੈਂਪਟਨ, ਇੰਗਲੈਂਡ ਵਿੱਚ ਸਥਿਤ ਇੱਕ ਫੁੱਟਬਾਲ ਸਟੇਡੀਅਮ ਹੈ। ਇਹ ਸਾਊਥਹੈਂਪਟਨ ਫੁੱਟਬਾਲ ਕਲੱਬ ਦਾ ਘਰੇਲੂ ਮੈਦਾਨ ਹੈ, ਜਿਸ ਵਿੱਚ ੩੨,੫੮੯ ਲੋਕਾਂ ਦੇ ਬੈਠਣ ਦੀ ਸਮਰੱਥਾ ਹੈ।[2]

ਸੇਂਟ ਮੈਰੀ ਸਟੇਡੀਅਮ
ਸੇਂਟ ਮੈਰੀ
ਟਿਕਾਣਾਸਾਊਥਹੈਂਪਟਨ,
ਇੰਗਲੈਂਡ
ਗੁਣਕ50°54′21″N 1°23′28″W / 50.90583°N 1.39111°W / 50.90583; -1.39111
ਉਸਾਰੀ ਦੀ ਸ਼ੁਰੂਆਤ੨੦੦੦
ਖੋਲ੍ਹਿਆ ਗਿਆਅਗਸਤ ੨੦੦੧
ਚਾਲਕਸਾਊਥਹੈਂਪਟਨ ਫੁੱਟਬਾਲ ਕਲੱਬ
ਤਲਘਾਹ
ਉਸਾਰੀ ਦਾ ਖ਼ਰਚਾ£ ੩,੨੦,੦੦,੦੦੦
ਸਮਰੱਥਾ੩੨,੫੮੯[1]
ਮਾਪ੧੧੨ x ੭੪ ਗਜ਼
੧੦੨ × ੬੮ ਮੀਟਰ
ਕਿਰਾਏਦਾਰ
ਸਾਊਥਹੈਂਪਟਨ ਫੁੱਟਬਾਲ ਕਲੱਬ

ਹਵਾਲੇ

ਸੋਧੋ
  1. "Premier League Handbook Season 2013/14" (PDF). Premier League. Archived from the original (PDF) on 31 ਜਨਵਰੀ 2016. Retrieved 17 August 2013. {{cite web}}: Unknown parameter |dead-url= ignored (|url-status= suggested) (help)
  2. "Around the grounds: St Mary's Stadium". Premier League. 15 July 2013. Archived from the original on 7 ਨਵੰਬਰ 2013. Retrieved 30 October 2013. {{cite web}}: Unknown parameter |dead-url= ignored (|url-status= suggested) (help)

ਬਾਹਰੀ ਲਿੰਕ

ਸੋਧੋ