ਸੈਮਸੰਗ
ਦੱਖਣੀ ਕੋਰੀਆਈ ਬਹੁਰਾਸ਼ਟਰੀ ਸੰਗਠਤ ਕੰਪਨੀ
ਸੈਮਸੰਗ ਗਰੁੱਪ (ਹੰਗੁਲ: 삼성그룹; ਹਾਂਞਾ: 三星그룹; ਕੋਰੀਆਈ ਉਚਾਰਨ: [sam.sʌŋ ɡɯ'ɾup̚]) ਇੱਕ ਦੱਖਣੀ ਕੋਰੀਆਈ ਬਹੁਰਾਸ਼ਟਰੀ ਸੰਗਠਤ ਕੰਪਨੀ ਹੈ ਜਿਹਦਾ ਸਦਰ-ਮੁਕਾਮ ਸੈਮਸੰਗ ਟਾਊਨ, ਸਿਓਲ ਵਿਖੇ ਹੈ। ਇਸ ਹੇਠ ਕਈ ਸਹਾਇਕ ਜਾਂ ਸਬੰਧਤ ਕਾਰੋਬਾਰ ਸ਼ਾਮਲ ਹਨ ਜਿਹਨਾਂ ਵਿੱਚੋਂ ਬਹੁਤੇ ਸੈਮਸੰਗ ਬਰਾਂਡ ਹੇਠ ਹੀ ਇਕੱਤਰ ਹਨ।
ਕਿਸਮ | ਚੇਬੋਲ |
---|---|
ਉਦਯੋਗ | ਸੰਗਠਨ |
ਸਥਾਪਤ | ੧੯੩੮ |
ਸਥਾਪਕ | ਲੀ ਬਿਉਂਗ-ਚੁਲ |
ਸਦਰ-ਮੁਕਾਮ | ਸੈਮਸੰਗ ਟਾਊਨ, ਸਿਓਲ, ਦੱਖਣੀ ਕੋਰੀਆ |
ਕਾਰੋਬਾਰੀ ਖੇਤਰ | ਵਿਸ਼ਵ-ਵਿਆਪੀ |
ਮਹੱਤਵਪੂਰਨ ਲੋਕ | ਲੀ ਕੁਨ-ਹੀ (ਸੈਮਸੰਗ ਇਲੈਕਟਰਾਨਿਕਸ ਦਾ ਚੇਅਰਮੈਨ) |
ਉਪਜ | ਲੀੜੇ, ਰਸਾਇਣ, ਬਿਜਲਾਣੂ ਸਮਾਨ, ਚਿਕਿਤਸਕੀ ਯੰਤਰ, ਸੁਨਿਸ਼ਚਿਤਤਾ ਸੰਦ, ਸਮੁੰਦਰੀ ਜਹਾਜ਼, ਸੈਮੀਕੰਡਕਟਰ, ਦੂਰ-ਸੰਚਾਰ ਸਾਜ਼ੋ-ਸਮਾਨ |
ਸੇਵਾਵਾਂ | ਮਸ਼ਹੂਰੀ, ਉਸਾਰੀ, ਮਨੋਰੰਜਨ, ਮਾਲੀ ਸੇਵਾਵਾਂ, ਪਰਾਹੁਣਾਚਾਰੀ, ਸੂਚਨਾ ਅਤੇ ਸੰਚਾਰ ਤਕਨਾਲੋਜੀ ਸੇਵਾਵਾਂ, ਚਿਕਿਤਸਕੀ ਸੇਵਾਵਾਂ, ਪਰਚੂਨ |
ਮਾਲੀਆ | ![]() |
ਮੂਲ ਆਮਦਨੀ | ![]() |
ਕੁੱਲ ਅਸਾਸਾ | ![]() |
ਕੁੱਲ ਇਕਵਿਟੀ | ![]() |
ਮੁਲਾਜ਼ਮ | 369,000 (FY 2011)[1] |
ਸਹਾਇਕ ਕਿੱਤੇ | ਸੈਮਸੰਗ ਇਲੈਕਟਰਾਨਿਕਸ ਸੈਮਸੰਗ ਲਾਈਫ਼ ਇਨਸ਼ੋਰੈਂਸ ਸੈਮਸੰਗ ਵਜ਼ਨੀ ਉਦਯੋਗ ਸੈਮਸੰਗ C&T ਸੈਮਸੰਗ SDS ਸੈਮਸੰਗ ਤੇਚਵਿਨ ਆਦਿ |
ਵੈੱਬਸਾਈਟ | Samsung.com |