ਸੈਮੂਅਲ ਜਾਨਸਨ 18 ਸਤੰਬਰ 1709 – 13 ਦਸੰਬਰ 1784) ਅੰਗਰੇਜ਼ੀ ਕਵੀ, ਨਿਬੰਧਕਾਰ, ਨੈਤਿਕਤਾਵਾਦੀ, ਸਾਹਿਤ ਆਲੋਚਕ, ਜੀਵਨੀ ਲੇਖਕ, ਸੰਪਾਦਕ ਅਤੇ ਕੋਸ਼ਕਾਰ ਦੇ ਤੌਰ 'ਤੇ ਅੰਗਰੇਜ਼ੀ ਸਾਹਿਤ ਵਿੱਚ ਸਥਾਈ ਯੋਗਦਾਨ ਪਾਇਆ। ਇਨ੍ਹਾਂ ਨੂੰ ਅਕਸਰ ਡਾ. ਜਾਨਸਨ ਕਿਹਾ ਜਾਂਦਾ ਹੈ।[1] ਉਹ ਸਭ ਤੋਂ ਮਸ਼ਹੂਰ ਵਿਸ਼ਾ ਅੰਗਰੇਜ਼ੀ ਸਾਹਿਤ ਵਿੱਚ ਜੀਵਨੀ ਦ ਲਾਈਫ ਆਫ ਸਮੈੱਲ ਜਾਨਸਨ ਜਿਸ ਦੇ ਲੇਖਕ ਜੇਮਸ ਬੋਸਵੇਲ ਹਨ।[2] 18 ਵੀਂ ਸ਼ਤਾਬਦੀ ਵਿੱਚ ਅਲੈਗਜੈਂਡਰ ਪੋਪ ਦੇ ਬਾਅਦ ਡਾ. ਜਾਨਸਨ ਨੇ ਇੰਗਲੈਂਡ ਦੀ ਸਾਹਿਤਕ ਗਤੀਵਿਧੀ ਨੂੰ ਵਿਸ਼ੇਸ਼ ਪ੍ਰਭਾਵਿਤ ਕੀਤਾ।

ਸੈਮੂਅਲ ਜਾਨਸਨ
ਸੈਮੂਅਲ ਜਾਨਸਨ c. 1772, painted by Sir Joshua Reynolds
ਸੈਮੂਅਲ ਜਾਨਸਨ c. 1772,
painted by Sir Joshua Reynolds
ਜਨਮ(1709-09-18)18 ਸਤੰਬਰ 1709
(ਪੁਰਾਣਾ ਸਟਾਈਲ 7 ਸਤੰਬਰ)
Lichfield, Staffordshire, ਗ੍ਰੇਟ ਬ੍ਰਿਟੇਨ
ਮੌਤ13 ਦਸੰਬਰ 1784(1784-12-13) (ਉਮਰ 75)
ਲੰਡਨ, ਗ੍ਰੇਟ ਬ੍ਰਿਟੇਨ
ਕਿੱਤਾਨਿਬੰਧਕਾਰ, ਲੈਕਸੀਕੋਗ੍ਰਾਫਰ, ਜੀਵਨੀ, ਕਵੀ
ਭਾਸ਼ਾਅੰਗਰੇਜ਼ੀ
ਰਾਸ਼ਟਰੀਅਤਾਬਰਤਾਨਵੀ

ਹਵਾਲੇ

ਸੋਧੋ
  1. Rogers, Pat (2006), "Johnson, Samuel (1709–1784)", Oxford Dictionary of National Biography (online ed.), Oxford University Press, retrieved 25 August 2008
  2. Bate 1977, p. xix