ਸੈਵਨ ਸੈਮੂਰਾਈ Seven Samurai[1] (七人の侍 Shichinin no Samurai?) (七人の侍 Shichinin no Samurai?) 1954 ਦੀ ਇੱਕ ਜਪਾਨੀ ਇਤਿਹਾਸਕ ਡਰਾਮਾ ਫਿਲਮ ਹੈ। ਅਕੀਰਾ ਕੂਰੋਸਾਵਾ ਇਸਦਾ ਸਹਿ-ਲੇਖਕ, ਐਡੀਟਰ ਅਤੇ ਨਿਰਦੇਸ਼ਕ ਹੈ। ਇਹ ਕਥਾ ਜਾਪਾਨੀ ਇਤਿਹਾਸ ਦੇ ਸੇਂਗੋਕੂ ਕਾਲ ਦੇ ਸਾਲ 1586 ਦੀ ਹੈ[2] ਇਹ ਇੱਕ ਅਜਿਹੇ ਪਿੰਡ ਦੀ ਦਾਸਤਾਨ ਹੈ ਜੋ ਖੇਤੀ ਨਾਲ ਸੰਬੰਧਿਤ ਹੈ ਅਤੇ ਇਹ ਪਿੰਡ 7 ਰੋਨੀਨ(ਗ਼ੈਰ-ਮਾਸਟਰ ਸੈਮੂਰਾਈ) ਕਰਾਏ ਉੱਤੇ ਲੈਕੇ ਆਉਂਦੇ ਹਨ ਤਾਂਕਿ ਵਾਢੀ ਤੋਂ ਬਾਅਦ ਫ਼ਸਲ ਤੋਂ ਡਾਕੂਆਂ ਤੋਂ ਬਚਾਇਆ ਜਾ ਸਕੇ।

References ਸੋਧੋ

  1. Because the Japanese language has no definite article, the question arises as to whether the proper English translation of the title is Seven Samurai or The Seven Samurai. While the former is the literal translation, either may be considered idiomatically correct.
  2. "Kikuchiyo" has a genealogy which shows he was "born the 17th of the 2nd month of Tenshô 2 (1574), a wood-dog year".