ਸੋਂਗਕਰਾਨ ਥਾਇਲੈੰਡ
ਸੋਂਗਕਰਾਨ ਥਾਇਲੈਂਡ (ਥਾਈ: สงกรานต์, ਉਚਾਰਨ [sǒŋ.krāːn], listen; from the Sanskrit word [saṃkrānti] Error: {{Transliteration}}: unrecognized language / script code: iast (help)ਦਾ ਪਰੰਪਰਕ ਨਵਾ ਸਾਲ ਹੁੰਦਾ ਹੈ ਜੋ ਕੀ 13 ਅਪ੍ਰੈਲ ਨੂੰ ਸ਼ੁਰੂ ਹੁੰਦਾ ਹੈ ਤੇ ਇਹ ਉਤਸਵ ਤਿਨ ਦਿਨਾਂ ਤੱਕ ਮਨਾਇਆ ਜਾਂਦਾ ਹੈ। ਲੋਕ ਸੋਂਗਕਰਾਨ ਦਿਵਸ ਨੂੰ ਪਾਣੀ ਜਾਂ ਪਾਣੀ ਦੀ ਬੰਦੂਕ ਦੁਆਰਾ ਮਨਾਇਆ ਜਾਂਦਾ ਹੈ। ਇਸਨੂੰ ਜਲ ਉਤਸਵ ਵੀ ਆਖਿਆ ਜਾਂਦਾ ਹੈ ਕਿਉਂਕਿ ਮੰਨਿਆ ਜਾਂਦਾ ਹੈ ਕੀ ਪਾਣੀ ਬੁਰਾਈ ਨੂੰ ਨਸ਼ਟ ਕਰ ਦੇਂਦਾ ਹੈ।[1]
Songkran | |
---|---|
ਅਧਿਕਾਰਤ ਨਾਮ | ਸੋਂਗਕਰਾਮ ਉਤਸਵ(สงกรานต์) |
ਮਨਾਉਣ ਵਾਲੇ | ਥਾਈ |
ਮਹੱਤਵ | ਨਵੇਂ ਸਾਲ ਦੀ ਨਿਸ਼ਾਨੀ |
ਸ਼ੁਰੂਆਤ | 13 ਅਪ੍ਰੈਲ |
ਅੰਤ | 15 ਅਪ੍ਰੈਲ |
ਮਿਤੀ | 13 ਅਪ੍ਰੈਲ |
ਅਗਲੀ ਮਿਤੀ | ਗ਼ਲਤੀ: ਅਕਲਪਿਤ < ਚਾਲਕ। |
ਬਾਰੰਬਾਰਤਾ | ਸਾਲਾਨਾ |
ਨਾਲ ਸੰਬੰਧਿਤ | Thingyan, Lao New Year, Tamil New Year, Cambodian New Year |
ਨਵੇਂ ਸਾਲ ਦੀ ਸਾਲ ਪਰੰਪਰਾ
ਸੋਧੋਪਰੰਪਰਕ ਪਾਣੀ ਨਾਲ ਧੋਣ ਦਾ ਮਤਲਬ ਆਪਣੇ ਪਾਪਾਂ ਦੀ ਬੁਰੀ ਕਿਸਮਤ ਨੂੰ ਧੋ ਲੇਣਾ ਹੁੰਦਾ ਹੈ। ਕਈ ਬਾਰ ਪਾਣੀ ਵਿੱਚ ਖੁਸ਼ਬੂਦਾਰ ਜੜੀ ਬੂਟਿਆਂ ਵੀ ਮਿਲੈ ਹੁੰਦੀ ਹਨ। ਇਸਦਾ ਮਕਸਦ ਅਕਸਰ ਵੱਡੇ ਲੋਕਾਂ ਦਾ ਆਪਣੇ ਮਾਤਾ ਪਿਤਾ ਨੂੰ ਆਕੇ ਮਿਲਣ ਦਾ ਤੇ ਉੰਨਾਂ ਲਈ ਉਪਹਾਰ ਲਿਆਉਣ ਦਾ ਵੀ ਹੁੰਦਾ ਹੈ। ਲੋਕ ਮੰਦਰ ਜਾ ਕੇ ਪੂਜਾ ਕਰਦੇ ਹਨ ਤੇ ਮੋੰਕ ਨੂੰ ਖਾਣਾ ਖਿਲਾਉਂਦੇ ਹਨ। ਤੇ ਬੁੱਧ ਮੰਦਰ ਦੀ ਪਾਣੀ ਨਾਲ ਸਫਾਈ ਕਰਕੇ ਉਸਨੂੰ ਖ਼ੁਸ਼ਬੂਦਾਰ ਇਤਰ ਨਾਲ ਮਹਿਕਾਇਆ ਜਾਂਦਾ ਹੈ। [2]
ਮਹੱਤਵਪੂਰਨ ਇਸਤਰੀਆਂ ਦੀ ਰਵਾਇਤ
ਸੋਧੋਮਹੱਤਵਪੂਰਨ ਇਸਤਰੀਆਂ ਦੀ ਰਵਾਇਤ ਦਾ ਨਾਮ ਨਾਂਗ ਸੋਂਗਕਾਮ ਹੈ। ਕਬੀਲ ਮਹਾ ਫ੍ਰੋਮ ਦੀ ਸੱਤ ਕੁੜੀਆਂ,ਜਿੰਨਾਂ ਦੇ ਆਪਣੇ ਨਾਮ ਹੁੰਦੇ ਹਨ ਪਰ ਲੋਕ ਇੰਨਾ ਨੂੰ ਸੋਂਗਕਰਾਨ ਇਸਤਰੀਆਂ ਆਖਦੇ ਹਨ ਤੇ ਇਹ ਜਾਨਵਰਾਂ ਦੀ ਸਵਾਰੀ ਕਰਦੀ ਹਨ। ਜੇ ਇਹ ਸਵੇਰੇ ਆਉਣ ਤਾ ਇਹ ਜਾਨਵਰ ਦੀ ਪਿੱਠ ਦੇ ਉਪਰ ਖੜੀ ਹੋਕੇ ਆਦਿ ਹਨ ਤੇ ਜੇ ਉਹ ਦੁਪਹਿਰ ਨੂੰ ਆਉਣ ਤਾਂ ਉਹ ਜਾਨਵਰ ਤੇ ਬੈਠਕੇ ਆਂਦੀ ਹਨ।[3]
ਬਾਹਰੀ ਕੜੀਆਂ
ਸੋਧੋ- Songkran in Thailand ਨਾਲ ਸੰਬੰਧਿਤ ਮੀਡੀਆ ਵਿਕੀਮੀਡੀਆ ਕਾਮਨਜ਼ ਉੱਤੇ ਹੈ
- Songkran in Bangkok – The World's Biggest Water Fight... EVER!, bigmango.info, retrieved 2013-04-15[permanent dead link]
- The Festival That Drenches You Out of Nowhere and How to Enjoy It, airticketonsale.com, archived from the original on 2016-03-07, retrieved 2014-04-01
- Selection of Songkran pictures, Wandererz.net, archived from the original on 2015-04-17, retrieved 2015-04-07
ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |
- ↑ Saṃkrānti, Monier Williams Sanskrit-English Dictionary
- ↑ http://www.thaiworldview.com/feast/songkran.htm
- ↑ Thai New Year