ਸੋਫ਼ੀਆ ਲਾਰੇਨ

(ਸੋਫੀਆ ਲੋਰੇਨ ਤੋਂ ਰੀਡਿਰੈਕਟ)

ਸੋਫੀਆ ਲਾਰੇਨ (ਇਤਾਲਵੀ ਉਚਾਰਨ: [soˈfiːa ˈlɔːren]; ਜਨਮ ਸਮੇਂ ਸੋਫੀਆ ਵਿਲਾਨੀ ਸੀਕੋਲੋਨ [soˈfiːa vilˈlaːni ʃikoˈloːne]; 20 ਸਤੰਬਰ 1934) ਇੱਕ ਅੰਤਰਰਾਸ਼ਟਰੀ ਫਿਲਮ ਸਟਾਰ ਅਤੇ ਇਟਲੀ ਦੀ ਸਭ ਤੋਂ ਮਸ਼ਹੂਰ ਅਤੇ ਸਨਮਾਨਿਤ ਅਦਾਕਾਰਾ ਹੈ।

ਸੋਫੀਆ ਲਾਰੇਨ
ਲਾਰੇਨ 1959 ਵਿੱਚ
ਜਨਮ
ਸੋਫੀਆ ਵਿਲਾਨੀ ਸੀਕੋਲੋਨ

(1934-09-20) 20 ਸਤੰਬਰ 1934 (ਉਮਰ 89)
ਰਾਸ਼ਟਰੀਅਤਾਇਤਾਲਵੀ
ਹੋਰ ਨਾਮSofia Lazzaro
Sofia Scicolone
ਪੇਸ਼ਾਅਦਾਕਾਰਾ
ਸਰਗਰਮੀ ਦੇ ਸਾਲ1950–ਵਰਤਮਾਨ
ਜੀਵਨ ਸਾਥੀCarlo Ponti, Sr.
(m. 1957–62, annulled; 1966–2007, his death)
ਬੱਚੇCarlo Ponti, Jr., Edoardo Ponti
ਮਾਤਾ-ਪਿਤਾRicardo Scicolone
Romilda Villani
ਰਿਸ਼ਤੇਦਾਰAlessandra Mussolini (niece)

ਮੁੱਢਲੀ ਜ਼ਿੰਦਗੀ ਸੋਧੋ

ਲਾਰੇਨ, ਰੋਮ, ਇਟਲੀ ਦੇ ਕਲੀਨਿਕਾ ਰੇਜੀਨਾ ਮਾਰਘਰੇਤਾ ਵਿੱਚ ਪੈਦਾ ਹੋਈ ਸੀ।[1]

ਹਵਾਲੇ ਸੋਧੋ

  1. EnciclopediaTreccani. "Sophia Loren profile". Treccani.it. Retrieved 15 March 2010.