ਸੋਮਾ ਕੋਲਾ ਖਾਣ ਦੁਰਘਟਨਾ
2014 ਟਰਕੀ ਵਿੱਚ ਖਾਣ ਵਿੱਚ ਅੱਗ
ਸੋਮਾ ਕੋਲਾ ਖਾਣ ਦੁਰਘਟਨਾ (Turkish: Soma maden faciası) ਸੋਮਾ, ਮਨੀਸਾ, ਤੁਰਕੀ ਵਿੱਚ ਇੱਕ ਕੋਲਾ ਖਾਨ ਵਿੱਚ ਲੱਗੀ ਭੂਮੀਗਤ ਖਾਨ ਅੱਗ ਹੈ, ਜੋ ਤੁਰਕੀ ਦੇ ਇਤਿਹਾਸ ਵਿੱਚ ਸਭ ਤੋਂ ਭੈੜੀ ਖਾਨ ਤਬਾਹੀ ਹੈ।[1] ਇਹ ਅੱਗ 13 ਮਈ 2014 ਨੂੰ ਬਿਜਲੀ ਦੇ ਸਿਸਟਮ ਵਿੱਚ ਗੜਬੜੀ ਦੇ ਕਾਰਨ ਹੋਏ ਧਮਾਕੇ ਨਾਲ ਸ਼ੁਰੂ ਹੋਈ। ਜਿਸ ਵਕਤ ਧਮਾਕਾ ਹੋਇਆ ਉਸ ਸਮੇਂ ਖਾਨ ਵਿੱਚ 787 ਕਾਮਗਾਰ ਮੌਜੂਦ ਸਨ। ਰਾਹਤ ਅਤੇ ਬਚਾਓ ਕਾਰਜ ਜਾਰੀ ਹਨ। ਇਹ ਨਿਜੀ ਖਾਨ ਰਾਜਧਾਨੀ ਅੰਕਾਰਾ ਤੋਂ 450 ਕਿਲੋਮੀਟਰ ਪੱਛਮ ਵਿੱਚ ਹੈ।
ਮਿਤੀ | 13 ਮਈ 2014 |
---|---|
ਟਿਕਾਣਾ | ਸੋਮਾ, ਮਨੀਸਾ, ਤੁਰਕੀ |
ਗੁਣਕ | 39°4′37.90″N 27°31′30.93″E / 39.0771944°N 27.5252583°E |
ਕਾਰਨ | ਧਮਾਕਾ ਅਤੇ ਅੱਗ |
ਮੌਤ | 301[1] |
ਗੈਰ-ਘਾਤਕ ਸੱਟਾਂ | 80+ (20+ ਭਾਲ ਅਤੇ ਬਚਾਉ ਟੀਮ ਦੇ ਮੈਂਬਰ)[2] |
Lua error in ਮੌਡਿਊਲ:Location_map at line 522: Unable to find the specified location map definition: "Module:Location map/data/Turkey" does not exist. |
ਹਵਾਲੇ
ਸੋਧੋ- ↑ 1.0 1.1 "Turkish mine disaster: Unions call protest strike". BBC News. Retrieved 15 May 2014.
- ↑ "Turkey coal mine disaster: Desperate search at Soma pit". BBC News. Retrieved 14 May 2014.