ਸੋਹਰਾਬ ਮੋਦੀ (1897–1984) ਇੱਕ ਭਾਰਤੀ ਪਾਰਸੀ ਥੀਏਟਰ ਅਤੇ ਫਿਲਮੀ ਅਦਾਕਾਰ, ਨਿਰਦੇਸ਼ਕ ਅਤੇ ਨਿਰਮਾਤਾ ਸੀ। ਉਹਦੀਆਂ ਫ਼ਿਲਮਾਂ ਹਨ:ਖੂਨ ਕਾ ਖੂਨ (1935),ਸ਼ੇਕਸਪੀਅਰ ਦੇ ਹੈਮਲਟ ਦਾ ਇੱਕ ਵਰਜਨ, ਸਿਕੰਦਰ, ਪੁਕਾਰ, ਪ੍ਰਿਥਵੀ ਵੱਲਭ, ਝਾਂਸੀ ਕੀ ਰਾਨੀ,ਮਿਰਜ਼ਾ ਗਾਲਿਬ, ਜੇਲਰ ਅਤੇ ਨੌਸੇਰਵਾਂ-ਏ-ਦਿਲ (1957)।

ਸੋਹਰਾਬ ਮੇਰਵਾਨਜੀ ਮੋਦੀ
ਸੋਹਰਾਬ ਮੋਦੀ
ਸੋਹਰਾਬ ਮੋਦੀ
ਜਨਮ(1897-11-02)2 ਨਵੰਬਰ 1897
ਮੌਤ28 ਜਨਵਰੀ 1984(1984-01-28) (ਉਮਰ 86)
ਜ਼ਿਕਰਯੋਗ ਕੰਮਪੁਕਾਰ, ਸਿਕੰਦਰ, ਪੁਕਾਰ, ਪ੍ਰਿਥਵੀ ਵੱਲਭ, ਝਾਂਸੀ ਕੀ ਰਾਨੀ,ਮਿਰਜ਼ਾ ਗਾਲਿਬ, ਜੇਲਰ
ਜੀਵਨ ਸਾਥੀਮਹਿਤਾਬ ਮੋਦੀ

ਹਵਾਲੇ ਸੋਧੋ

  1. "Mehtab Modi Memories".