ਸੌਂਤਰ
ਸਾਂਤਰ ਜਾਂ ਕੇਂਦਰ (ਫ਼ਰਾਂਸੀਸੀ ਉਚਾਰਨ: [sɑ̃tʁ]) ਫ਼ਰਾਂਸ ਦੇ ੨੭ ਖੇਤਰਾਂ ਵਿੱਚੋਂ ਇੱਕ ਹੈ ਜੋ ਦੇਸ਼ ਦੇ ਭੂਗੋਲਕ ਮੱਧ ਦੇ ਉੱਤਰ-ਪੱਛਮ ਵੱਲ ਲੋਆਰ ਘਾਟੀ ਦੁਆਲੇ ਸਥਿਤ ਹੈ। ਇਸਦੀ ਰਾਜਧਾਨੀ ਓਰਲਿਆਂ ਹੈ ਪਰ ਸਭ ਤੋਂ ਵੱਡਾ ਸ਼ਹਿਰ ਤੂਰ ਹੈ।
ਆਲਪ ਦੇ ਓਤ-ਪ੍ਰੋਵੈਂਸ | |||
---|---|---|---|
ਦੇਸ਼ | ਫ਼ਰਾਂਸ | ||
ਪ੍ਰੀਫੈਕਟੀ | ਓਰਲਿਆਂ | ||
ਵਿਭਾਗ | ੬
| ||
ਸਰਕਾਰ | |||
• ਮੁਖੀ | ਫ਼ਰਾਂਸੋਆ ਬੋਨੋ (ਸਮਾਜਵਾਦੀ ਪਾਰਟੀ) | ||
ਖੇਤਰ | |||
• ਕੁੱਲ | 39,151 km2 (15,116 sq mi) | ||
ਆਬਾਦੀ (੧-੧-੨੦੦੮) | |||
• ਕੁੱਲ | 25,38,000 | ||
• ਘਣਤਾ | 65/km2 (170/sq mi) | ||
ਸਮਾਂ ਖੇਤਰ | ਯੂਟੀਸੀ+1 (CET) | ||
• ਗਰਮੀਆਂ (ਡੀਐਸਟੀ) | ਯੂਟੀਸੀ+2 (CEST) | ||
GDP/ ਨਾਂਮਾਤਰ | € 63 billion (੨੦੦੬)[1] | ||
GDP ਪ੍ਰਤੀ ਵਿਅਕਤੀ | € 25,200 (੨੦੦੬)[1] | ||
NUTS ਖੇਤਰ | FR2 | ||
ਵੈੱਬਸਾਈਟ | www |