ਸੌਲ ਬੇੱਲੋ
(ਸੌਲ ਬੇਲ੍ਲੋ ਤੋਂ ਮੋੜਿਆ ਗਿਆ)
ਸੌਲ ਬੇੱਲੋ(10 ਜੂਨ 1915-5 ਅਪ੍ਰੈਲ 2005) ਇੱਕ ਅਮਰੀਕੀ ਲੇਖਕ ਸੀ। ਉਸਦੀ ਸਾਹਿਤਕ ਯੋਗਦਾਨ ਲਈ ਬੇੱਲੋ ਨੂੰ ਪੁਲਿਤਜ਼ਰ ਪੁਰਸਕਾਰ, ਨੋਬਲ ਪੁਰਸਕਾਰ, ਅਤੇ ਨੈਸ਼ਨਲ ਮੈਡਲ ਆਫ ਆਰਟਸ ਨਾਲ ਸਨਮਾਨਿਆ ਗਿਆ।[1] ਬੇੱਲੋ ਨੂੰ ਵੀਹਵੀਂ ਸਦੀ ਦਾ ਇੱਕ ਬਹੁਤ ਵੱਡਾ ਲੇਖਕ ਮੰਨਿਆ ਜਾਂਦਾ ਹੈ। ਇਸਦਾ ਸਾਹਿਤ ਤੇ ਬਹੁਤ ਪ੍ਰਭਾਵ ਮੰਨਿਆ ਜਾਂਦਾ ਹੈ। ਉਹ ਨੈਸ਼ਨਲ ਬੁੱਕ ਅਵਾਰਡ ਫਾਰ ਫ਼ਿਕਸ਼ਨ ਨੂੰ ਤਿੰਨ ਵਾਰ ਜਿੱਤਣ ਵਾਲਾ ਇਕੋ-ਇਕ ਲੇਖਕ ਹੈ ਅਤੇ ਉਸ ਨੂੰ ਨੈਸ਼ਨਲ ਬੁਕ ਫਾਊਂਡੇਸ਼ਨ ਦਾ ਨੈਸ਼ਨਲ ਬੁੱਕ ਅਵਾਰਡ 1990 ਵਿੱਚ ਮਿਲਿਆ।[2]
ਸੌਲ ਬੇੱਲੋ | |
---|---|
ਜਨਮ | ਸਾਲਮਨ ਬੇੱਲੋਸ ਫਰਮਾ:ਜਨਮ ਮਿੱਤੀ ਲਾਸ਼ੀਨ, ਕੈਨੇਡਾ |
ਮੌਤ | 5 ਅਪ੍ਰੈਲ 2005 ਬਰੂਕਲਿਨ, ਮੈਸਾਚੂਸਟਸ | (ਉਮਰ 89)
ਕਿੱਤਾ | ਲੇਖਕ |
ਰਾਸ਼ਟਰੀਅਤਾ | ਅਮਰੀਕੀ |
ਅਲਮਾ ਮਾਤਰ | ਸ਼ਿਕਾਗੋ ਯੂਨੀਵਰਸਿਟੀ ਨਾਰਥਵੇਸਟਰਨ ਯੂਨੀਵਰਸਿਟੀ University of Wisconsin-Madison |
ਪ੍ਰਮੁੱਖ ਅਵਾਰਡ | ਸਾਹਿਤ ਵਿੱਚ ਨੋਬਲ ਪੁਰਸਕਾਰ 1976 ਗਲਪ ਲਈ ਪੁਲਿਤਜ਼ਰ ਪੁਰਸਕਾਰ 1976 ਆਰਟਸ ਦਾ ਨੈਸ਼ਨਲ ਮੈਡਲ 1988 ਨੈਸ਼ਨਲ ਬੁੱਕ ਐਵਾਰਡ 1954, 1965, 1971 |
ਦਸਤਖ਼ਤ | |
ਹਵਾਲੇ
ਸੋਧੋ- ↑ University of Chicago accolades – National Medal of Arts. Retrieved 8 March 2008.
- ↑ "Distinguished Contribution to American Letters". National Book Foundation. Retrieved 12 March 2012.