ਸ੍ਰੇਸ਼ਠਰਾਜ
ਸ੍ਰੇਸ਼ਠਰਾਜ ਜਾਂ ਸ੍ਰੇਸ਼ਠਤੰਤਰ ਇੱਕ ਹਕੂਮਤੀ ਕਿਸਮ ਹੈ ਜਿਸ ਵਿੱਚ ਤਾਕਤ ਜਨਤਾ ਦੇ ਅਦਾਰਿਆਂ ਵਿੱਚ ਨਹੀਂ ਸਗੋਂ ਸ੍ਰੇਸ਼ਠ ਵਰਗਾਂ ਵਿਚਕਾਰ ਵੰਡੀ ਹੁੰਦੀ ਹੈ ਜਿਹਨਾਂ ਵਿੱਚ ਇਸ ਤਾਕਤ ਨੂੰ ਹਥਿਆਉਣ ਵਾਸਤੇ ਰੱਸਾਕੱਸੀ ਚੱਲਦੀ ਰਹਿੰਦੀ ਹੈ। ਅਫ਼ਰੀਕਾ ਵਿੱਚ ਇਸ ਦੀਆਂ ਕੁਝ ਮਿਸਾਲਾਂ ਸੋਮਾਲੀਆ ਦੇ ਜੰਗੀ ਆਗੂ ਅਤੇ ਕੀਨੀਆ ਤੇ ਜ਼ਿੰਬਾਬਵੇ ਦੀਆਂ ਸਾਂਝੀਆਂ ਸਰਕਾਰਾਂ ਹਨ। ਸ੍ਰੇਸ਼ਠਰਾਜਾਂ ਨੂੰ ਕਈ ਵੇਰ ਖ਼ੁਦਮੁਖ਼ਤਿਆਰਸ਼ਾਹੀ ਅਤੇ ਲੋਕਰਾਜ ਦਾ ਵਿਚਕਾਰਲਾ ਰਾਹ ਮੰਨਿਆ ਜਾਂਦਾ ਹੈ।[1]
ਹਵਾਲੇ
ਸੋਧੋ- ↑ Marshall, Monty G.; Cole, Benjamin R. (1 December 2011). "Global Report 2011: Conflict, Governance, and State Fragility" (PDF). Vienna: Center for Systemic Peace. Archived from the original (pdf) on 2012-06-17. Retrieved 2012-08-15.
{{cite web}}
: Unknown parameter|dead-url=
ignored (|url-status=
suggested) (help)