ਜ਼ਿੰਬਾਬਵੇ, ਅਧਿਕਾਰਕ ਤੌਰ ਉੱਤੇ ਜ਼ਿੰਬਾਬਵੇ, ਦੱਖਣੀ ਅਫ਼ਰੀਕਾ ਦਾ ਇੱਕ ਘਿਰਿਆ ਹੋਇਆ ਦੇਸ਼ ਹੈ ਜੋ ਜ਼ਾਂਬੇਜ਼ੀ ਅਤੇ ਲਿੰਪੋਪੋ ਦਰਿਆਵਾਂ ਵਿਚਕਾਰ ਸਥਿਤ ਹੈ। ਇਸ ਦੀਆਂ ਹੱਦਾਂ ਦੱਖਣ ਵੱਲ ਦੱਖਣੀ ਅਫ਼ਰੀਕਾ, ਦੱਖਣ-ਪੱਛਮ ਵੱਲ ਬੋਤਸਵਾਨਾ, ਉੱਤਰਪੱਛਮ ਵੱਲ ਜ਼ਾਂਬੀਆ ਅਤੇ ਪੂਰਬ ਵੱਲ ਮੋਜ਼ੈਂਬੀਕ ਨਾਲ ਲੱਗਦੀਆਂ ਹਨ। ਇਸ ਦੀ ਰਾਜਧਾਨੀ ਹਰਾਰੇ ਹੈ। ਇਸਨੂੰ ਬਰਤਾਨੀਆ ਤੋਂ ਮਾਨਤਾ-ਪ੍ਰਾਪਤ ਅਜ਼ਾਦੀ 1980 ਦੀ ਅਪਰੈਲ ਵਿੱਚ 14 ਸਾਲਾਂ ਦੇ ਕਾਲ ਮਗਰੋਂ ਮਿਲੀ ਸੀ ਜਿਸਤੋਂ ਪਹਿਲਾਂ ਇਹ ਨਾਪ੍ਰਵਾਨਤ ਮੁਲਕ ਦੇ ਤੌਰ ਉੱਤੇ ਰੋਡੇਸ਼ੀਆ ਦੀ ਘੱਟ-ਗਿਣਤੀ ਗੋਰੀ ਸਰਕਾਰ ਦੇ ਅਧੀਨ ਸੀ ਅਤੇ ਜਿਸਨੇ ਆਪਣੀ ਅਜ਼ਾਦੀ ਦੀ ਇੱਕ-ਪੱਖੀ ਘੋਸ਼ਣਾ 1965 ਵਿੱਚ ਕਰ ਦਿੱਤੀ ਸੀ। ਰੋਡੇਸ਼ੀਆ ਥੋੜ੍ਹੀ ਦੇਰ ਲਈ ਕਾਲਿਆਂ ਦੀ ਵੱਧ-ਗਿਣਤੀ ਸਰਕਾਰ ਵਾਲਾ ਜ਼ਿੰਬਾਬਵੇ ਰੋਡੇਸ਼ੀਆ ਬਣਿਆ ਸੀ ਪਰ ਇਸਨੂੰ ਅੰਤਰਰਾਸ਼ਟਰੀ ਮਾਨਤਾ ਨਾ ਮਿਲ ਸਕੀ।

ਜ਼ਿੰਬਾਬਵੇ ਦਾ ਗਣਰਾਜ
ਝੰਡਾ ਮੋਹਰ
ਨਆਰਾ: "ਏਕਤਾ, ਅਜ਼ਾਦੀ, ਕਿਰਤ"[1]
ਐਨਥਮ: Simudzai Mureza wedu WeZimbabwe  (ਸ਼ੋਨਾ)
Kalibusiswe Ilizwe leZimbabwe  (ਸਿੰਦੇਬੇਲੇ)
"ਜ਼ਿੰਬਾਬਵੇ ਦੀ ਧਰਤੀ ਨੂੰ ਭਾਗ ਲੱਗਣ"
[2]
Location of Zimbabwe within the African Union
Location of Zimbabwe within the African Union
ਰਾਜਧਾਨੀ
and largest city
ਹਰਾਰੇ
17°50′S 31°3′E / 17.833°S 31.050°E / -17.833; 31.050
ਐਲਾਨ ਬੋਲੀਆਂ ਅੰਗਰੇਜ਼ੀ,
ਸ਼ੋਨਾ,
ਸਿੰਦੇਬੇਲੇ
ਜ਼ਾਤਾਂ (2000) ਸ਼ੋਨਾ 71%
ਅੰਦੇਬੇਲੇ 16%
ਹੋਰ ਅਫ਼ਰੀਕੀ 11%
ਗੋਰੇ 1%
ਮਿਸ਼ਰਤ ਅਤੇ ਏਸ਼ੀਆਈ 1%
ਹੋਰ 10.5%
ਡੇਮਾਨਿਮ ਜ਼ਿੰਬਾਬਵੀ
ਸਰਕਾਰ ਅਰਧ-ਰਾਸ਼ਟਰਪਤੀ-ਪ੍ਰਧਾਨ ਗਣਰਾਜ
 •  ਰਾਸ਼ਟਰਪਤੀ Emmerson Mnangagwa
 •  ਪ੍ਰਧਾਨ ਮੰਤਰੀ ਮਾਰਗਨ ਤਸਵਾਨਜੀਰਾਈ
 •  ਉਪ-ਰਾਸ਼ਟਰਪਤੀ ਜਾਇਸ ਮੁਜੂਰੂ
ਜਾਨ ਅੰਕੋਮੋ
 •  ਉਪ-ਪ੍ਰਧਾਨ ਮੰਤਰੀ ਥੋਕੋਜ਼ਾਨੀ ਖੂਫੇ
ਆਰਥਰ ਮੁਤਾਂਬਰਾ
ਕਾਇਦਾ ਸਾਜ਼ ਢਾਂਚਾ ਸੰਸਦ
 •  ਉੱਚ ਮਜਲਸ ਸੈਨੇਟ
 •  ਹੇਠ ਮਜਲਸ ਸਭਾ ਸਦਨ
ਸੁਤੰਤਰਤਾ ਬਰਤਾਨੀਆ ਤੋਂ
 •  ਘੋਸ਼ਣਾ 11 ਨਵੰਬਰ 1965 
 •  Recognized 18 ਅਪਰੈਲ 1980 
ਰਕਬਾ
 •  ਕੁੱਲ 390,757 km2 (60ਵਾਂ)
150,871 sq mi
 •  ਪਾਣੀ (%) 1
ਅਬਾਦੀ
 •  2012 ਅੰਦਾਜਾ 12,619,600[3] (72ਵਾਂ)
 •  ਗਾੜ੍ਹ 26/km2 (170ਵਾਂ)
57/sq mi
GDP (PPP) 2011 ਅੰਦਾਜ਼ਾ
 •  ਕੁੱਲ $6.127 ਬਿਲੀਅਨ[4]
 •  ਫ਼ੀ ਸ਼ਖ਼ਸ $487[4]
GDP (ਨਾਂ-ਮਾਤਰ) 2011 ਅੰਦਾਜ਼ਾ
 •  ਕੁੱਲ $9.323 ਬਿਲੀਅਨ[4]
 •  ਫ਼ੀ ਸ਼ਖ਼ਸ $741[4]
ਜੀਨੀ (2009)50.1[5]
Error: Invalid Gini value
HDI (2011)ਵਾਧਾ 0.376[6]
Error: Invalid HDI value · 173ਵਾਂ
ਕਰੰਸੀ ਅਨੇਕਾਂ ਮੁਦਰਾਵਾਂ (ਦੱਖਣੀ ਅਫ਼ਰੀਕੀ ਰਾਂਡ (R), ਬੋਤਸਵਾਨਾ ਪੂਲਾ (P), ਬਰਤਾਨਵੀ ਪਾਊਂਡ (£), ਅਮਰੀਕੀ ਡਾਲਰ ($) ਅਤੇ ਯੂਰੋ (€))[7] (ZWD)
ਟਾਈਮ ਜ਼ੋਨ ਮੱਧ ਅਫ਼ਰੀਕੀ ਸਮਾਂ (UTC+2)
 •  ਗਰਮੀਆਂ (DST) ਨਿਰੀਖਤ ਨਹੀਂ (UTC+2)
ਡਰਾਈਵ ਕਰਨ ਦਾ ਪਾਸਾ ਖੱਬੇ
ਕੌਲਿੰਗ ਕੋਡ +263
ਇੰਟਰਨੈਟ TLD .zw
^ਅ  The Zimbabwean Dollar is no longer in active use after it was officially suspended by the government due to hyperinflation. The United States Dollar, South African Rand, Botswana Pula, British Pound Sterling, and Euro are now used instead. The US Dollar has been adopted as the official currency for all government transactions with the new power-sharing regime.

ਹਵਾਲੇਸੋਧੋ

  1. Beaver County Times (13 September 1981). "Zimbabwe". The Beaver County Times. Retrieved 2 November 2011. 
  2. CIA (2011). "The World Factbook – Zimbabwe". 2011. Central Intelligence Agency. Archived from the original on 16 ਅਪ੍ਰੈਲ 2020. Retrieved 2 November 2011.  Check date values in: |archive-date= (help)
  3. "Population 2012 Country Ranks". Countries of the World. Retrieved 15 October 2012. 
  4. 4.0 4.1 4.2 4.3 "Zimbabwe". International Monetary Fund. Retrieved 24 April 2012. 
  5. "Human Development report". UNDP. Archived from the original on 2009-10-17. Retrieved 15.apr.2010.  Check date values in: |access-date= (help)
  6. "Human Development Report 2010" (PDF). United Nations. 2010. Archived from the original (PDF) on 21 ਨਵੰਬਰ 2010. Retrieved 5 November 2010.  Check date values in: |archive-date= (help)
  7. "Zimbabwe Currency". Wwp.greenwichmeantime.com. Retrieved 21 August 2011. 
  8. "Census Results by Year-End". New Zimbabwe. [ਮੁਰਦਾ ਕੜੀ]