ਸੰਖੀਆ/ਅਰਸਨਿਕ (ਅੰਗ੍ਰੇਜ਼ੀ: Arsenic) ਇੱਕ ਰਸਾਇਣਕ ਤੱਤ ਹੈ। ਇਸ ਦਾ ਪਰਮਾਣੂ-ਅੰਕ ੩੩ ਹੈ ਅਤੇ ਇਸ ਦਾ ਸੰਕੇਤ As ਹੈ। ਇਹ ਠੋਸ ਰੂਪ ਵਿੱਚ ਪਾਇਆ ਜਾਂਦਾ ਹੈ। ਇਸਦਾ ਪਰਮਾਣੂ ਭਾਰ ੭੪.੯੨੧੬੦ ਹੈ। ਇਸਦੀ ਖੋਜ ੧੨੫੦ ਵਿੱਚ ਐਲਬਰਟਸ ਮੈਗਨਸ ਨੇ ਕੀਤੀ ਸੀ।

ਪੀਰੀਆਡਿਕ ਟੇਬਲ ਵਿੱਚ ਸੰਖੀਆ/ਅਰਸਨਿਕ ਦੀ ਥਾਂ
ਸੰਖੀਆ/ਅਰਸਨਿਕ

ਇਹ ਨਾ ਤਾਂ ਧਾਤ ਹੈ ਤੇ ਨਾ ਹੀ ਅਧਾਤ ਹੈ ਸਗੋਂ ਇਹ ਦੋਵਾਂ ਦੇ ਵਿੱਚਕਾਰ ਹੈ। ਇਹ ਨਾਈਟ੍ਰੋਜਨ ਟੱਬਰ ਨਾਲ ਸੰਬੰਧ ਰਖਦਾ ਹੈ।

ਪੀਰੀਆਡਿਕ ਟੇਬਲ ਵਿੱਚ ਸਥਿਤੀ

ਸੋਧੋ

ਇਹ ਪੀਰੀਆਡਿਕ ਟੇਬਲ ਵਿੱਚ ਪੀਰੀਅਡ ੪ ਅਤੇ ਸਮੂਹ ੧੫ ਵਿੱਚ ਸਥਿਤ ਹੈ। ਇਸਦੇ ਖੱਬੇ ਪਾਸੇ ਜਰਮੇਨੀਅਮ ਅਤੇ ਸੱਜੇ ਪਾਸੇ ਸਿਲੀਨੀਅਮ ਹੈ।

ਬਾਹਰੀ ਲੜੀਆਂ

ਸੋਧੋ

ਫਰਮਾ:Compact periodic table ਫਰਮਾ:Arsenic compounds