ਸੰਘੋਲ

ਫਤਿਹਗੜ੍ਹ ਸਾਹਿਬ ਜ਼ਿਲ੍ਹੇ ਦਾ ਪਿੰਡ

ਸੰਘੋਲ ਭਾਰਤੀ ਪੰਜਾਬ ਦੇ ਫਤਹਿਗੜ੍ਹ ਸਾਹਿਬ ਜਿਲ੍ਹੇ ਵਿੱਚ ਸਥਿਤ ਇੱਕ ਪਿੰਡ ਹੈ। ਇਹ ਉੱਚਾ ਪਿੰਡ, ਸੰਘੋਲ ਵਜੋਂ ਜਾਣਿਆ ਜਾਂਦਾ ਹੈ ਅਤੇ ਸਿੰਧ ਘਾਟੀ ਸਭਿਅਤਾ ਦੇ ਅੱਜ ਤੱਕ ਖੋਜੇ ਜਾ ਚੁੱਕੇ 1,400 ਕੇਂਦਰਾਂ ਵਿੱਚੋਂ ਇੱਕ ਹੈ। ਇਹ ਚੰਡੀਗੜ੍ਹ-ਲੁਧਿਆਣਾ ਸੜਕ ਉੱਤੇ ਚੰਡੀਗੜ੍ਹ ਤੋਂ 40 ਕਿ:ਮੀ: ਦੂਰ, ਮੋਰਿੰਡੇ ਅਤੇ ਖਮਾਣੋਂ ਦੇ ਦਰਮਿਆਨ ਹੈ ਅਤੇ ਢੋਲੇਵਾਲ ਪਿੰਡ ਤੋਂ ਲੱਗਭਗ 10 ਕਿ:ਮੀ: ਹੈ। ਇਹ ਜਗ੍ਹਾ ਭਾਰਤ ਦੇ ਪੁਰਾਤੱਤਵੀ ਐਟਲਸ ਉੱਤੇ ਇੱਕ ਵਿਸ਼ੇਸ਼ ਸਥਾਨ ਰੱਖਦੀ ਹੈ।[1]

ਸੰਘੋਲ
ਉੱਚਾ ਪਿੰਡ
ਪਿੰਡ
ਦੇਸ਼ ਭਾਰਤ
ਸੂਬਾਪੰਜਾਬ
ਜ਼ਿਲ੍ਹਾਫਤਿਹਗੜ੍ਹ ਸਾਹਿਬ
ਭਾਸ਼ਾਵਾਂ
 • ਅਧਿਕਾਰਿਕਪੰਜਾਬੀ
ਸਮਾਂ ਖੇਤਰਯੂਟੀਸੀ+5:30 (IST)
PIN
141128
ਟੈਲੀਫੋਨ ਕੋਡ01628
ਨੇੜਲਾ ਸ਼ਹਿਰਖਮਾਣੋ

ਗੈਲਰੀ

ਸੋਧੋ

ਹਵਾਲੇ

ਸੋਧੋ
  1. "ਸੰਘੋਲ". ਜਿਲ੍ਹਾ ਪ੍ਰਬੰਧਨ. Retrieved 2 ਅਗਸਤ 2014.