ਸੰਜੀਵਨ ਸਿੰਘ ਇੱਕ ਪੰਜਾਬੀ ਨਾਟ-ਕਰਮੀ ਅਤੇ ਇਪਟਾ ਪੰਜਾਬ ਦਾ ਪ੍ਰਧਾਨ ਹੈ।

ਨਾਟਕ

ਸੋਧੋ
  • ਡੈਣ (ਸੰਤੋਖ ਸਿੰਘ ਧੀਰ ਦੀ ਇਸੇ ਨਾਮ ਦੀ ਕਹਾਣੀ `ਤੇ ਅਧਾਰਿਤ)
  • ਮੇਰਾ ਉਜੜਿਆ ਗੁਆਂਢੀ (ਸੰਤੋਖ ਸਿੰਘ ਧੀਰ ਦੀ ਇਸੇ ਨਾਮ ਦੀ ਕਹਾਣੀ `ਤੇ ਅਧਾਰਿਤ)
  • ਕਹਾਣੀ ਇਕ ਪਿੰਡ ਦੀ (ਸੰਤੋਖ ਸਿੰਘ ਧੀਰ ਦੀਆਂ ਕਹਾਣੀਆਂ ਕੋਈ ਇਕ ਸਵਾਰ, ਸਾਂਝੀ ਕੰਧ, ਭੇਤ ਆਲੀ ਗੱਲ, ਸਵੇਰ ਹੋਣ ਤੱਕ, ਗੱਲਾਂ ਲਈ ਗੱਲਾਂ ’ਤੇ ਅਧਾਰਿਤ)
  • ਭਾਬੀ ਮੈਨਾ (ਸਰਦਾਰ ਗੁਬਖਸ ਸਿੰਘ ਪ੍ਰੀਤਲੜੀ ਦੀ ਕਹਾਣੀ ਭਾਬੀ ਮੈਨਾ ’ਤੇ ਅਧਾਰਿਤ)
  • ਮੁਖ ਮਹਿਮਾਨ
  • ਫ਼ਰੀਡਮ ਫ਼ਾਇਟਰ (ਗੁਰੁ ਨਾਨਕ ਦੇਵ ਯੂਨੀਵਰਸਟੀ ਤੋਂ ਆਈ. ਸੀ. ਨੰਦਾ ਐਵਾਰਡ ਪ੍ਰਾਪਤ)
  • ਸੌਰੀ
  • ਮਸਤਾਨੇ
  • ਸਿਰ ਦੀਜੈ ਕਾਣਿ ਨਾ ਕੀਜੈ
  • ਸੁੰਨਾ ਵਿਹੜਾ
  • ਬਲਖ਼ ਨਾ ਬੁਖ਼ਾਰੇ
  • ਖੁਸਰੇ
  • ਦਫਤਰ
  • ਬੇਰੀਆਂ,
  • ਦੇਸੀ
  • ਦਫਤਰ
  • ਪੀ ਜੀ -ਦ ਪੇਇੰਗ ਗੈਸਟ