ਸੰਜੇ ਲੀਲਾ ਬੰਸਾਲੀ

ਭਾਰਤੀ ਫਿਲਮ ਨਿਰਦੇਸ਼ਕ, ਨਿਰਮਾਤਾ ਅਤੇ ਸਕ੍ਰੀਨ ਲੇਖਕ

ਸੰਜੇ ਲੀਲਾ ਬੰਸਾਲੀ ਇੱਕ ਭਾਰਤੀ ਫਿਲਮ ਨਿਰਦੇਸ਼ਕ, ਨਿਰਮਾਤਾ, ਸਕਰੀਨ ਲੇਖਕ ਅਤੇ ਸੰਗੀਤ ਨਿਰਮਾਤਾ ਹੈ। ਉਹ ਭਾਰਤੀ ਫਿਲਮ ਅਤੇ ਥੀਏਟਰ ਵਿਭਾਗ ਦਾ ਪੁਰਾਣਾ ਵਿਦਿਆਰਥੀ ਹੈ। ਬੰਸਾਲੀ ਨੇ ਆਪਣਾ "ਲੀਲਾ" ਤਖ਼ਲਸ ਆਪਣੀ ਮਾਂ ਨੂੰ ਸ਼ਰਧਾਂਜਲੀ ਦੇਣ ਲਈ ਰੱਖਿਆ। ਲੀਲਾ ਬੰਸਾਲੀ ਨੇ 1999 ਵਿੱਚ ਐਸਐਲਬੀ ਫਿਲਮਸ ਨਾਂ ਦਾ ਪ੍ਰੋਡਕਸ਼ਨ ਹਾਉਸ ਖੋਲਿਆ।[1]

ਸੰਜੇ ਲੀਲਾ ਬੰਸਾਲੀ
ਭੰਸਾਲੀ 2021 ਵਿਚ
ਜਨਮ (1963-02-24) 24 ਫਰਵਰੀ 1963 (ਉਮਰ 61)
ਮੁੰਬਈ, ਭਾਰਤ
ਰਾਸ਼ਟਰੀਅਤਾਭਾਰਤੀ
ਪੇਸ਼ਾਫਿਲਮ ਨਿਰਦੇਸ਼ਕ, ਨਿਰਮਾਤਾ, ਸਕਰੀਨ ਲੇਖਕ ਅਤੇ ਸੰਗੀਤ ਨਿਰਮਾਤਾ
ਵੈੱਬਸਾਈਟSLBfilms.com

ਹਵਾਲੇ

ਸੋਧੋ
  1. Verma, Sukanya (6 November 2007). "OSO-Saawariya rivalry: May the best director win". Rediff. Retrieved 14 March 2008.

ਬਾਹਰੀ ਲਿੰਕ

ਸੋਧੋ