ਸੰਧੂਰ
ਸੰਧੂਰ (ਅੰਗਰੇਜ਼ੀ: vermilion) ਇਹ ਲਾਲ ਰੰਗ ਦਾ ਪਿਗਮੈਂਟ ਪਾਊਡਰ ਹੈ ਜੋ ਸਿਨੇਬਾਰ ਨਾਂ ਦੇ ਖਣਿਜ ਤੋਂ ਪੀਸ ਕੇ ਬਣਾਇਆ ਜਾਂਦਾ ਹੈ।ਹਿੰਦੂ ਸੁਹਾਗਣ ਤੀਵੀਆਂ ਇਸ ਦੀ ਵਰਤੋਂ ਸਿਰ ਵਿੱਚ ਵਾਲਾਂ ਦੇ ਸਿੰਗਾਰ ਦੇ ਤੌਰ ਤੇ ਇੱਕ ਪੱਟੀ ਵਾਂਗ ਵਾਹ ਕੇ ਕਰਦੀਆਂ ਹਨ।
ਸੰਧੂਰ (ਸਿਨੇਬਾਰ) | |
---|---|
ਰੰਗ ਕੋਆਰਡੀਨੇਟ | |
ਹੈਕਸ ਟ੍ਰਿਪਲੈਟ | #E34234 |
sRGBB (r, g, b) | (227, 66, 52) |
CMYKH (c, m, y, k) | (0, 84, 71, 0) |
HSV (h, s, v) | (5°, 77%, 89%) |
ਸਰੋਤ | Maerz and Paul[1] |
B: Normalized to [0–255] (byte) H: Normalized to [0–100] (hundred) |
ਹਵਾਲੇ
ਸੋਧੋ- ↑ The color displayed in the color box above matches the color called vermilion in the 1930 book by Maerz and Paul A Dictionary of Color New York:1930 McGraw-Hill; the color vermilion is displayed on page 27, Plate 2, Color Sample L11. It is noted on page 193 that the color cinnabar is the another name for the color vermilion.