ਸੰਪਤ ਸਰਲ (ਜਨਮ 8 ਅਪਰੈਲ 1962) ਇਕ ਹਿੰਦੀ ਕਵੀ ਅਤੇ ਵਿਅੰਗਵਾਦੀ ਹੈ।[1] ਉਹ ਹਿੰਦੀ ਅਤੇ ਰਾਜਸਥਾਨੀ ਭਾਸ਼ਾਵਾਂ ਵਿੱਚ ਲਿਖਦਾ ਹੈ।

ਸੰਪਤ ਦਾ ਜਨਮ 8 ਅਪ੍ਰੈਲ, 1962 ਨੂੰ ਰਾਜਸਥਾਨ ਦੇ ਸ਼ੇਖਾਵਤੀ ਵਿਖੇ ਹੋਇਆ ਸੀ। ਪਿੰਡ ਸ਼ੇਖਾਵਤੀ ਅਤੇ ਜੈਪੁਰ ਤੋਂ ਮੁਢਲੀ ਕਰਨ ਤੋਂ ਬਾਅਦ, ਉਸਨੇ ਆਪਣੇ ਮਾਸਟਰ ਆਫ਼ ਆਰਟਸ (ਹਿੰਦੀ) ਅਤੇ ਬੀ ਐਡ ਰਾਜਸਥਾਨ ਯੂਨੀਵਰਸਿਟੀ ਤੋਂ ਪੂਰੀ ਕੀਤੀ।

ਐਲਬਮਾਂ

ਸੋਧੋ
  • ਹਾਸ ਪਰਿਹਾਸ ਸੁਰੇਂਦਰ ਸ਼ਰਮਾ ਨਾਲ
  • ਮਾਰੂ ਥਾਰੇ ਦੇਸ ਮੇਂ
  • ਸੁਰੰਗੋ ਰਾਜਸਥਾਨ

ਟੀ ਵੀ ਸੀਰੀਅਲ

ਸੋਧੋ
  • ਹਮ ਹੈਂ ਨਾ
  • ਕਰਮ ਧਰਮ
  • ਚੱਕਰ ਪੇ ਚੱਕਰ
  • ਬਾਪੂ ਜੀ ਰੋ ਗਿਗਲੀਏ
  • ਬੇਟਾ ਬੇਟੀ ਕੇ ਲੀਏ

ਹਵਾਲੇ

ਸੋਧੋ