ਸੱਭਿਆਚਾਰ ਤੇ ਰਾਸ਼ਟਰਵਾਦ

ਸਭਿਆਚਾਰ ਰਾਸ਼ਟਰਵਾਦ ਦਾ ਇੱਕ ਅਜਿਹਾ ਰੂਪ ਹੈ ਜਿਸ ਦੇ ਵਿੱਚ ਰਾਸ਼ਟਰ ਉਸ ਦੇ ਸਾਝੇ ਸਭਿਆਚਾਰ ਤੋ ਜਾਣਿਆ ਜਾਂਦਾ ਹੈ ਇਹ ਇੱਕ ਪਾਸੇ ਨਸਲੀ ਤੇ ਦੂਜੇ ਪਾਸੇ ਉਦਾਰ ਰਾਸ਼ਟਰਵਾਦ ਦਾ ਵਿਹਾਰਕ ਪਖ ਹੈ ਸਭਿਆਚਾਰ ਰਾਸ਼ਟਰਵਾਦ ਸਭਿਆਚਾਰੀ ਪ੍ਰਪਰਾ ਤੋ ਤੇ ਭਾਸ਼ਾ ਤੋ ਬਣੇ ਰਾਸ਼ਟਰੀ ਜਾਣ ਪਛਾਣ ਤੇ ਕੇਦਰਿਤ ਹੁਦਾ ਹੈ ਪਰ ਇਹ ਕਦੇ ਵੀ ਪਰਖਿਆ ਨਹੀਂ ਜਾਂਦਾ ਤੇ ਨਾ ਹੀ ਜਾਤ ਪਾਤ ਤੇ ਆਧਾਰਿਤ ਹੁਦਾ ਸਭਿਆਚਾਰ ਰਾਸ਼ਟਰਵਾਦ ਦੀ ਪ੍ਰਗਤੀ ਕਦੇ ਵੀ ਅਜ਼ਾਦੀ ਦੀਆਂ ਗਤੀ ਵਿਧੀਆਂ ਦੇਖਣ ਨੂ ਨਹੀਂ ਮਿਲਦੀਆਂ ਪਰ ਇਹ ਰਾਸ਼ਟਰਵਾਦੀ ਵਿਚਾਰਧਾਰਾ ਦੀ ਇੱਕ ਦਰਮਿਆਨੀ ਸਕਰਾਤਮਕ ਅਵਸਥਾ ਹੈ ਇਸ ਲਈ ਅਸੀਂ ਕਹਿ ਸਕਦੇ ਹਾਂ ਕਿ ਇਹ ਦਰਮਿਆਨੀ ਪਖ ਇੱਕ ਸਭਿਆਚਾਰਕ ਰਾਸ਼ਟਰਵਾਦ ਦਾ ਹੀ ਰੂਪ ਹੈ ਜਿਸ ਵਿੱਚ ਨਸਲੀ ਰਾਸ਼ਟਰਵਾਦ ਤੇ ਰਹਸਵਾਦ ਰਾਸ਼ਟਰਵਾਦ ਸ਼ਾਮਿਲ ਹੈ ਜੇਕਰ ਅਪੈਂ ਰਾਸ਼ਟਰੀ ਪਛਾਣ ਦੀ ਗਲ ਕਰੀਏ ਤਾਂ ਇਹ ਸਭਿਆਚਾਰ ਭਾਸ਼ਾ ਅਤੇ ਰਾਜਨੀਤੀ ਤੋ ਦਰਸਾਈ ਜਾਂਦੀ ਹੈ ਇੱਕ ਬਦੇ ਦੀ ਆਪਣੀ ਪਹਿਚਾਣ ਉਸ ਦੀ ਆਪਣੀ ਪਹਿਚਾਣ ਹੁਦੀ ਹੈ ਜਾਂ ਉਹ ਕਿਸੇ ਪ੍ਰਦੇਸ ਜਾਂ ਦੇਸ਼ ਨਾਲ ਸਬਧ ਰਖਦਾ ਹੈ ਇਹ ਇੱਕ ਅਜਿਹੀ ਭਾਵਨਾ ਹੈ ਜਿਹੜੀ ਲੋਕਾਂ ਦੇ ਸਮੂਹ ਵਜੋਂ ਸਾਂਝੀ ਕੀਤੀ ਜਾਂਦੀ ਹੈ ਇਸ ਵਿੱਚ ਇਹ ਗਲ ਮਾਇਨੇ ਨਹੀਂ ਰਖਦੀ ਕਿ ਤੁਹਾਡੀ ਕਾਨੂਨੀ ਨਾਗਰਿਕਤਾ ਕੀ ਹੈ? ਵਿਗਿਆਨੀ ਮਨੋਵਿਗਿਆਨਕ ਟਰਮ ਵਿੱਚ ਰਾਸ਼ਟਰੀ ਪਛਾਣ ਨੂ ਇੱਕ ਵਿਭਿਨਤਾ ਦੀ ਜਾਗਰੂਕਤਾ ਵਜੋਂ ਦੇਖਦੇ ਹਨ ਉਹਨਾਂ ਲਈ ਇਹ ਇੱਕ ਅਸੀਂ ਜਾਂ ਉਸ ਦੀ ਆਪਣੀ ਪਹਿਚਾਣ ਬਣ ਕੇ ਰਹਿ ਜਾਂਦੇ ਹਨ

ਹਵਾਲੇ

ਸੋਧੋ
  1. ਰਾਸ਼ਟਰਵਾਦ
ਰਬਿਦਰਨਾਥ ਟੈਗੋਰ
  1. ਅਗ੍ਰੇਜੀ ਵਿਕੀਪੀਡੀਆ