ਸੱਯਦ ਅਲੀ ਸ਼ਾਹ ਗੀਲਾਨੀ

ਸੱਯਦ ਅਲੀ ਸ਼ਾਹ ਗੀਲਾਨੀ (ਉਰਦੂ: سید علی شاہ گیلانی‎; ਜਨਮ 29 ਸਤੰਬਰ 1929, ਮੌਤ 1 ਸਤੰਬਰ 2021)[1] ਜੰਮੂ ਅਤੇ ਕਸ਼ਮੀਰ ਦੇ ਇੱਕ ਵੱਖਵਾਦੀ ਨੇਤਾ ਸਨ। ਪਹਿਲਾਂ ਉਹ ਜਮਾਤ-ਏ-ਇਸਲਾਮੀ ਕਸ਼ਮੀਰ ਪਾਰਟੀ ਦੇ ਮੈਂਬਰ ਸਨ ਪਰ ਬਾਅਦ ਵਿੱਚ ਉਹਨਾ ਨੇ ਆਪਣੀ ਪਾਰਟੀ ਤਹਿਰੀਕ-ਏ-ਹੁਰੀਆਤ ਬਣਾਈ। ਉਹ ਆਲ ਪਾਰਟੀ ਹੁਰੀਆਤ ਕਾਨਫਰੰਸ ਦੇ ਮੁੱਖੀ ਵੀ ਰਹੇ ਹਨ। ਉਹ ਜੰਮੂ ਕਸ਼ਮੀਰ ਦੇ ਸੋਪੋਰ ਹਲਕੇ ਤੋਂ ਐਮ.ਐਲ.ਏ ਵੀ ਰਹੇ ਹਨ।

ਸੱਯਦ ਅਲੀ ਸ਼ਾਹ ਗੀਲਾਨੀ
سید علی شاہ گیلانی
ਜਨਮ(1929-09-29)29 ਸਤੰਬਰ 1929
ਜੂਰੀਮੁਜ਼, ਬੰਦੀਪੁਰ, ਜੰਮੂ ਅਤੇ ਕਸ਼ਮੀਰ
ਮੌਤ1 ਸਤੰਬਰ 2021(2021-09-01) (ਉਮਰ 91)
ਦਫਤਰਆਲ ਪਾਰਟੀ ਹੁਰੀਆਤ ਕਾਨਫਰੰਸ(G)
ਰਾਜਨੀਤਿਕ ਦਲਤਹਿਰੀਕ-ਏ-ਹੁਰੀਆਤ
ਵੈੱਬਸਾਈਟhttp://www.syedaligeelani.info

ਹਵਾਲੇ

ਸੋਧੋ
  1. "Geelani calls himself". Times of India. 1 May 2003. Archived from the original on 2013-12-08. Retrieved 2014-08-30. {{cite news}}: Unknown parameter |dead-url= ignored (|url-status= suggested) (help)