ਐੱਸ ਤਰਸੇਮ

ਪੰਜਾਬੀ ਕਵੀ
(ਸ. ਤਰਸੇਮ ਤੋਂ ਮੋੜਿਆ ਗਿਆ)

ਡਾ. ਐਸ. ਤਰਸੇਮ (21 ਦਸੰਬਰ 1942 - 23 ਫ਼ਰਵਰੀ 2019) ਉੱਘੇ ਪੰਜਾਬੀ ਗ਼ਜਲ਼ਗੋ, ਕਹਾਣੀਕਾਰ, ਆਲੋਚਕ ਤੇ ਸੰਪਾਦਕ ਸਨ। ਨੇਤਰਹੀਨ ਹੋਣ ਦੇ ਬਾਵਜੂਦ ਉਹ ਸੱਤ ਭਾਸ਼ਾਵਾਂ ਜਾਣਦੇ ਸਨ।[1] ਉਹ ਤ੍ਰੈਮਾਸਿਕ ਪੱਤਰ 'ਨਜ਼ਰੀਆ' ਦੇ ਮੁੱਖ ਸੰਪਾਦਕ ਸਨ।[2]

ਐਸ ਤਰਸੇਮ
ਐਸ ਤਰਸੇਮ
ਜਨਮ
ਤਰਸੇਮ

(1942-12-21) 21 ਦਸੰਬਰ 1942 (ਉਮਰ 82)
ਤਪਾ, ਹੁਣ (ਬਰਨਾਲਾ ਜ਼ਿਲ੍ਹਾ)
ਪੇਸ਼ਾਕਵੀ, ਲੇਖਕ

ਜ਼ਿੰਦਗੀ

ਸੋਧੋ

ਐਸ. ਤਰਸੇਮ ਦਾ ਜਨਮ 21 ਦਸੰਬਰ 1942 ਨੂੰ ਅਜੋਕੇ ਬਰਨਾਲਾ ਜ਼ਿਲ੍ਹੇ ਦੇ ਸ਼ਹਿਰ ਤਪਾ (ਉਦੋਂ ਜ਼ਿਲ੍ਹਾ ਸੰਗਰੂਰ ਸੀ) ਵਿਖੇ ਹੋਇਆ। ਐੱਸ. ਤਰਸੇਮ ਦਾ ਪੂਰਾ ਨਾਂਅ ਤਰਸੇਮ ਲਾਲ ਗੋਇਲ ਸੀ। ਉਸ ਦੀ ਨਾਨੀ ਨੇ ਉਸ ਦਾ ਨਾਂਅ 'ਸਵਰਾਜ' ਰੱਖਿਆ ਸੀ ਤੇ ਬਾਅਦ ਵਿੱਚ 'ਸਵਰਾਜ' ਦੇ ਪਹਿਲੇ ਅੰਗਰੇਜ਼ੀ ਅੱਖਰ 'ਐੱਸ' ਨਾਲ ਤਰਸੇਮ ਜੋੜ ਕੇ ਉਸ ਨੇ ਆਪਣਾ ਕਲਮੀ–ਨਾਂਅ ਐੱਸ. ਤਰਸੇਮ ਰੱਖ ਲਿਆ।[3]

ਕਿਤਾਬਾਂ

ਸੋਧੋ

ਹਵਾਲੇ

ਸੋਧੋ
  1. Kalm Da Safar - Dr. S. Tarsem (Documentary Film) Part-1
  2. "ਡਾਕਟਰ ਐੱਸ ਤਰਸੇਮ ਨਹੀਂ ਰਹੇ". nawanzamana.in (in ਅੰਗਰੇਜ਼ੀ). Retrieved 2019-02-27.[permanent dead link]
  3. "ਪੰਜਾਬੀ ਲੇਖਕ ਡਾ. ਐੱਸ. ਤਰਸੇਮ ਨਹੀਂ ਰਹੇ". https://punjabi.hindustantimes.com (in punjabi). Archived from the original on 2021-07-29. Retrieved 2019-02-27. {{cite web}}: External link in |website= (help); Unknown parameter |dead-url= ignored (|url-status= suggested) (help)CS1 maint: unrecognized language (link)