ਸ. ਸਵੱਪਨਾ ਤਾਮਿਲਨਾਡੂ ਰਾਜ ਵਿੱਚ ਜਨਤਕ ਸੇਵਾ ਦੇ ਕਰਮਚਾਰੀਆਂ ਲਈ ਟੀ.ਐਨ.ਪੀ.ਐਸ.ਸੀ ਭਰਤੀ ਪ੍ਰੀਖਿਆ ਲੈਣ ਵਾਲਾ ਪਹਿਲਾ ਟਰਾਂਸਜੈਂਡਰ ਵਿਅਕਤੀ ਹੈ।[1]

ਸ.ਸਵੱਪਨਾ
ਜਨਮ (1990-07-03) 3 ਜੁਲਾਈ 1990 (ਉਮਰ 33)
ਮਦੁਰਾਈ
ਰਾਸ਼ਟਰੀਅਤਾਭਾਰਤੀ
ਹੋਰ ਨਾਮਸਵੱਪਨਾ
ਸਿੱਖਿਆਬੀ.ਏ. (ਤਾਮਿਲ)

ਪਿਛੋਕੜ ਸੋਧੋ

ਤਾਮਿਲਨਾਡੂ ਦੇ ਮਦੁਰਾਈ ਵਿੱਚ ਪੈਦਾ ਹੋਏ ਸਵੱਪਨਾ ਨੇ 2012 ਵਿੱਚ ਟੀ.ਐਨ.ਪੀ.ਐਸ.ਸੀ. ਚੌਥੇ ਗਰੁੱਪ ਦੀ ਪ੍ਰੀਖਿਆ ਲਈ ਅਰਜ਼ੀ ਦਿੱਤੀ, ਪਰ ਉਸਦੇ ਟਰਾਂਸਜੈਂਡਰ ਹੋਣ ਕਾਰਨ ਬੋਰਡ ਨੇ ਉਸਦੀ ਅਰਜ਼ੀ ਰੱਦ ਕਰ ਦਿੱਤੀ ਸੀ। ਇਸ ਫ਼ੈਸਲੇ ਦੇ ਨਤੀਜੇ ਵਜੋਂ ਸਵੱਪਨਾ ਨੇ 7 ਅਕਤੂਬਰ 2013 ਨੂੰ ਰਾਖਵੇਂਕਰਨ ਦੀ ਮੰਗ ਕੀਤੀ ਅਤੇ ਟੀ.ਐਨ.ਪੀ.ਐਸ.ਸੀ., ਯੂ.ਪੀ.ਐਸ.ਸੀ., ਐਸ.ਐਸ.ਸੀ. ਅਤੇ ਬੈਂਕ ਪ੍ਰੀਖਿਆਵਾਂ ਦੁਆਰਾ ਕਰਵਾਈਆ ਜਾਣ ਵਾਲੀਆਂ ਪ੍ਰੀਖਿਆਵਾਂ ਲਈ ਵਿਕਲਪਕ ਲਿੰਗ ਅਨੁਪਾਤ ਦੀ ਮਨਜ਼ੂਰੀ ਦੇਣ ਲਈ ਮਦੁਰਾਈ, ਜ਼ਿਲ੍ਹਾ ਕਲੈਕਟਰ ਗੋਪੀ ਸ਼ੰਕਰ ਮਦੁਰਾਈ ਦੇ ਸਾਹਮਣੇ ਵਿਰੋਧ ਪ੍ਰਦਰਸ਼ਨ ਕੀਤਾ।[2] ਬਾਅਦ ਵਿੱਚ, ਮਦਰਾਸ ਹਾਈ ਕੋਰਟ ਦੇ ਮਦੁਰਾਈ ਬੈਂਚ ਵਿੱਚ ਇੱਕ ਪਟੀਸ਼ਨ ਦਾਇਰ ਕੀਤੀ ਗਈ ਤਾਂ ਕਿ ਟਰਾਂਸਜੈਂਡਰਸ ਟੀ.ਐੱਨ.ਪੀ.ਐੱਸ.ਸੀ. ਦੀ ਪ੍ਰੀਖਿਆ ਦੇ ਸਕਣ। 2013 ਵਿੱਚ ਇਹ ਅਪੀਲ ਸਫ਼ਲ ਰਹੀ ਅਤੇ ਉਸ ਨੂੰ ਮਹਿਲਾ ਉਮੀਦਵਾਰ ਵਜੋਂ ਪ੍ਰੀਖਿਆ ਦੇਣ ਦੀ ਇਜਾਜ਼ਤ ਦਿੱਤੀ ਗਈ, ਉਹ ਇਸ ਪ੍ਰੀਖਿਆ ਨੂੰ ਲੈਣ ਵਾਲੀ ਪਹਿਲੀ ਟਰਾਂਸਜੈਂਡਰ ਹੈ।[3][4]

ਹਵਾਲੇ ਸੋਧੋ

  1. http://www.firstpost.com/fwire/meet-swapna-the-first-transgender-to-take-civil-services-examination-1261719.html
  2. "Transgenders protest demanding name change in certificates". The Times of India. 29 April 2014.
  3. http://www.thehindu.com/news/cities/Madurai/no-equality-under-law/article4714333.ece
  4. "Transgenders stage protest at collectorate". The Times of India. Archived from the original on 2013-10-16. Retrieved 2017-07-02. {{cite web}}: Unknown parameter |dead-url= ignored (help)