ਹਨੂਮਾਨ ਚਲੀਸਾ, ਭਗਵਾਨ ਹਨੂੰਮਾਨ ਨੂੰ ਸੰਬੋਧਿਤ ਇੱਕ ਭਜਨ ਹੈ।[1][2] ਮੰਨਿਆ ਜਾਂਦਾ ਹੈ ਕਿ ਇਹ 16 ਵੀਂ ਸਦੀ ਦੇ ਕਵੀ ਤੁਲਸੀ ਦਾਸ ਦੁਆਰਾ ਅਉਧੀ ਬੋਲੀ ਵਿੱਚ ਲਿਖਿਆ ਗਿਆ ਹੈ।[1]

ਦੋਹਾ

ਸ਼੍ਰੀਗੁਰੁ ਚਰਨ ਸਰੋਜ ਰਜ ਨਿਜ ਮਨੁ ਮੁਕੁਰੁ ਸੁਧਾਰਿ ।
ਬਰਨਉਂ ਰਘੁਬਰ ਬਿਮਲ ਜਸੁ ਜੋ ਦਾਯਕੁ ਫਲ ਚਾਰਿ ॥
ਬੁੱਧਿਹੀਨ ਤਨੁ ਜਾਨਿਕੇ, ਸੁਮਿਰੌਂ ਪਵਨ ਕੁਮਾਰ ।
ਬਲ ਬੁਧਿ ਵਿਦ੍ਯਾ ਦੇਹੁ ਮੋਹਿ, ਹਰਹੁ ਕਲੇਸ਼ ਵਿਕਾਰ ॥

ਚੌਪਾਈ

ਜਯ ਹਨੁਮਾਨ ਜ੍ਞਾਨ ਗੁਨ ਸਾਗਰ । ਜਯ ਕਪੀਸ ਤਿਹੁੰ ਲੋਕ ਉਜਾਗਰ ॥੧॥
ਰਾਮ ਦੂਤ ਅਤੁਲਿਤ ਬਲ ਧਾਮਾ । ਅੰਜਨਿ ਪੁਤ੍ਰ ਪਵਨਸੁਤ ਨਾਮਾ ॥੨॥
ਮਹਾਬੀਰ ਵਿਕ੍ਰਮ ਬਜਰੰਗੀ । ਕੁਮਤਿ ਨਿਵਾਰ ਸੁਮਤਿ ਕੇ ਸੰਗੀ ॥੩॥
ਕੰਚਨ ਬਰਨ ਬਿਰਾਜ ਸੁਬੇਸਾ । ਕਾਨਨ ਕੁੰਡਲ ਕੁੰਚਿਤ ਕੇਸਾ ॥੪॥
ਹਾਥ ਬਜ੍ਰ ਅਰੁ ਧ੍ਵਜਾ ਬਿਰਾਜੇ । ਕਾਂਧੇ ਮੂੰਜ ਜਨੇਊ ਸਾਜੇ ॥੫॥
ਸ਼ੰਕਰ ਸੁਵਨ ਕੇਸਰੀ ਨੰਦਨ । ਤੇਜ ਪ੍ਰਤਾਪ ਮਹਾ ਜਗਵੰਦਨ ॥੬॥
ਵਿਦ੍ਯਾਵਾਨ ਗੁਨੀ ਅਤਿ ਚਾਤੁਰ । ਰਾਮ ਕਾਜ ਕਰਿਬੇ ਕੋ ਆਤੁਰ ॥੭॥
ਪ੍ਰਭੁ ਚਰਿਤ੍ਰ ਸੁਨਿਬੇ ਕੋ ਰਸਿਯਾ । ਰਾਮ ਲਖਨ ਸੀਤਾ ਮਨਬਸਿਯਾ ॥੮॥
ਸੂਕ੍ਸ਼੍ਮ ਰੂਪ ਧਰਿ ਸਿਯਹਿ ਦਿਖਾਵਾ । ਬਿਕਟ ਰੂਪ ਧਰਿ ਲੰਕ ਜਰਾਵਾ ॥੯॥
ਭੀਮ ਰੂਪ ਧਰਿ ਅਸੁਰ ਸੰਹਾਰੇ । ਰਾਮਚੰਦ੍ਰ ਕੇ ਕਾਜ ਸਵਾਂਰੇ ॥੧੦॥
ਲਾਯ ਸਜੀਵਨ ਲਖਨ ਜਿਯਾਏ । ਸ਼੍ਰੀ ਰਘੁਬੀਰ ਹਰਸ਼ਿ ਉਰ ਲਾਏ ॥੧੧॥
ਰਘੁਪਤਿ ਕੀਨ੍ਹੀ ਬਹੁਤ ਬੜਾਈ । ਤੁਮ ਮਮ ਪ੍ਰਿਯ ਭਰਤਹਿ ਸਮ ਭਾਈ ॥੧੨॥
ਸਹਸ ਬਦਨ ਤੁਮ੍ਹਰੋ ਜਸ ਗਾਵੈ । ਅਸ ਕਹਿ ਸ਼੍ਰੀਪਤਿ ਕੰਠ ਲਗਾਵੈ ॥੧੩॥
ਸਨਕਾਦਿਕ ਬ੍ਰਹ੍ਮਾਦਿ ਮੁਨੀਸਾ । ਨਾਰਦ ਸਾਰਦ ਸਹਿਤ ਅਹੀਸਾ ॥੧੪॥
ਜਮ ਕੁਬੇਰ ਦਿਗਪਾਲ ਜਹਾਂ ਤੇ । ਕਵਿ ਕੋਵਿਦ ਕਹਿ ਸਕੇ ਕਹਾਂ ਤੇ ॥੧੫॥
ਤੁਮ ਉਪਕਾਰ ਸੁਗ੍ਰੀਵਹਿ ਕੀਨ੍ਹਾ । ਰਾਮ ਮਿਲਾਯ ਰਾਜ ਪਦ ਦੀਨ੍ਹਾ ॥੧੬॥
ਤੁਮ੍ਹਰੋ ਮੰਤ੍ਰ ਬਿਭੀਸ਼ਣ ਮਾਨਾ । ਲੰਕੇਸ਼੍ਵਰ ਭਯੇ ਸਬ ਜਗ ਜਾਨਾ ॥੧੭॥
ਜੁਗ ਸਹਸ੍ਤ੍ਰ ਜੋਜਨ ਪਰ ਭਾਨੂ । ਲੀਲ੍ਯੋ ਤਾਹਿ ਮਧੁਰ ਫਲ ਜਾਨੂ ॥੧੮॥
ਪ੍ਰਭੁ ਮੁਦ੍ਰਿਕਾ ਮੇਲਿ ਮੁਖ ਮਾਹੀ । ਜਲਧਿ ਲਾਂਘਿ ਗਏ ਅਚਰਜ ਨਾਹੀ ॥੧੯॥
ਦੁਰ੍ਗਮ ਕਾਜ ਜਗਤ ਕੇ ਜੇਤੇ । ਸੁਗਮ ਅਨੁਗ੍ਰਹ ਤੁਮ੍ਹਰੇ ਤੇਤੇ ॥੨੦॥
ਰਾਮ ਦੁਆਰੇ ਤੁਮ ਰਖਵਾਰੇ । ਹੋਤ ਨ ਆਜ੍ਞਾ ਬਿਨੁ ਪੈਸਾਰੇ ॥੨੧॥
ਸਬ ਸੁਖ ਲਹੈ ਤੁਮ੍ਹਾਰੀ ਸਰਨਾ । ਤੁਮ ਰਕ੍ਸ਼ਕ ਕਾਹੂ ਕੋ ਡਰਨਾ ॥੨੨॥
ਆਪਨ ਤੇਜ ਸਮ੍ਹਾਰੋ ਆਪੈ । ਤੀਨੋਂ ਲੋਕ ਹਾਂਕ ਤੇ ਕਾਂਪੈ ॥੨੩॥
ਭੂਤ ਪਿਸ਼ਾਚ ਨਿਕਟ ਨਹਿ ਆਵੈ । ਮਹਾਬੀਰ ਜਬ ਨਾਮ ਸੁਨਾਵੈ ॥੨੪॥
ਨਾਸੈ ਰੋਗ ਹਰੇ ਸਬ ਪੀਰਾ । ਜਪਤ ਨਿਰੰਤਰ ਹਨੁਮਤ ਬੀਰਾ ॥੨੫॥
ਸੰਕਟ ਤੇ ਹਨੁਮਾਨ ਛੁਡਾਵੈ । ਮਨ ਕ੍ਰਮ ਵਚਨ ਧ੍ਯਾਨ ਜੋ ਲਾਵੈ ॥੨੬॥
ਸਬ ਪਰ ਰਾਮ ਤਪਸ੍ਵੀ ਰਾਜਾ । ਤਿਨਕੇ ਕਾਜ ਸਕਲ ਤੁਮ ਸਾਜਾ ॥੨੭॥
ਔਰ ਮਨੋਰਥ ਜੋ ਕੋਈ ਲਾਵੈ । ਸੋਇ ਅਮਿਤ ਜੀਵਨ ਫਲ ਪਾਵੈ ॥੨੮॥
ਚਾਰੋਂ ਜੁਗ ਪਰਤਾਪ ਤੁਮ੍ਹਾਰਾ । ਹੈ ਪਰਸਿੱਧ ਜਗਤ ਉਜਿਯਾਰਾ ॥੨੯॥
ਸਾਧੁ ਸੰਤ ਕੇ ਤੁਮ ਰਖਵਾਰੇ । ਅਸੁਰ ਨਿਕੰਦਨ ਰਾਮ ਦੁਲਾਰੇ ॥੩੦॥
ਅਸ਼੍ਟ ਸਿੱਧਿ ਨੌ ਨਿਧਿ ਕੇ ਦਾਤਾ । ਅਸ ਬਰ ਦੀਨ ਜਾਨਕੀ ਮਾਤਾ ॥੩੧॥
ਰਾਮ ਰਸਾਯਨ ਤੁਮ੍ਹਰੇ ਪਾਸਾ । ਸਦਾ ਰਹੋ ਰਘੁਪਤਿ ਕੇ ਦਾਸਾ ॥੩੨॥
ਤੁਮ੍ਹਰੇ ਭਜਨ ਰਾਮ ਕੋ ਪਾਵੈ । ਜਨਮ ਜਨਮ ਕੇ ਦੁਖ ਬਿਸਰਾਵੈ ॥੩੩॥
ਅੰਤਕਾਲ ਰਘੁਵਰਪੁਰ ਜਾਈ । ਜਹਾਂ ਜਨ੍ਮ ਹਰਿਭਕ੍ਤ ਕਹਾਈ ॥੩੪॥
ਔਰ ਦੇਵਤਾ ਚਿੱਤ ਨਾ ਧਰਈ । ਹਨੁਮਤ ਸੇਈ ਸਰ੍ਵ ਸੁਖ ਕਰਈ ॥੩੫॥
ਸੰਕਟ ਕਟੈ ਮਿਟੈ ਸਬ ਪੀਰਾ । ਜੋ ਸੁਮਿਰੈ ਹਨੁਮਤ ਬਲਬੀਰਾ ॥੩੬॥
ਜੈ ਜੈ ਜੈ ਹਨੁਮਾਨ ਗੁਸਾਈਂ । ਕ੍ਰਿਪਾ ਕਰਹੁ ਗੁਰੁ ਦੇਵ ਕੀ ਨਾਈ ॥੩੭॥
ਜੋ ਸਤ ਬਾਰ ਪਾਠ ਕਰ ਕੋਈ । ਛੂਟਹਿ ਬੰਦਿ ਮਹਾ ਸੁਖ ਹੋਈ ॥੩੮॥
ਜੋ ਯਹ ਪੜ੍ਹੈ ਹਨੁਮਾਨ ਚਾਲੀਸਾ । ਹੋਯ ਸਿੱਧਿ ਸਾਖੀ ਗੌਰੀਸਾ ॥੩੯॥
ਤੁਲਸੀਦਾਸ ਸਦਾ ਹਰਿ ਚੇਰਾ । ਕੀਜੈ ਨਾਥ ਹ੍ਰਿਦਯ ਮੰਹ ਡੇਰਾ ॥੪੦॥

ਦੋਹਾ
ਪਵਨ ਤਨਯ ਸੰਕਟ ਹਰਨ, ਮੰਗਲ ਮੂਰਤਿ ਰੂਪ । ਰਾਮ ਲਖਨ ਸੀਤਾ ਸਹਿਤ, ਹ੍ਰਿਦਯ ਬਸਹੁ ਸੁਰ ਭੂਪ ॥

ਕਲਾਸੀਕਲ ਅਤੇ ਲੋਕ ਸੰਗੀਤ

ਸੋਧੋ

ਸੁਪਰ ਕੈਸੇਟਸ ਇੰਡਸਟਰੀ ਦੁਆਰਾ ੧੯੯੨ ਵਿੱਚ ਰਿਲੀਜ਼ ਕੀਤੀ ਗਈ ਇੱਕ ਰਿਵਾਇਤੀ ਧੁਨੀ ਤੇ ਆਧਾਰਿਤ ਸੀ, ਜਿਸ ਵਿੱਚ ਹਰਿਹਰਨ ਗਾਇਕ ਅਤੇ ਕਲਾਕਾਰ ਦੇ ਰੂਪ ਵਿੱਚ ਗੁਲਸ਼ਨ ਕੁਮਾਰ[3][4] ਹੋਰ ਮਹੱਤਵਪੂਰਣ ਰਚਨਾਵਾਂ ਵਿੱਚ ਅਨੂਪ ਜਲੋਟਾ, ਜਸਰਾਜ ਅਤੇ ਐਮ. ਐਸ. ਸੁੱਬਾਲਕਸ਼ਮੀ ਸ਼ਾਮਲ ਹਨ।[3]

ਹਵਾਲੇ

ਸੋਧੋ
  1. 1.0 1.1 Rambhadradas 1984, pp. 1–8. Archived 2014-02-03 at the Wayback Machine.
  2. "Hanuman Chalisa in digital version". The Hindu Business Line. 26 February 2003. Retrieved 2011-06-25.
  3. 3.0 3.1 Nityanand Misra 2015, pp. 199–212.
  4. https://www.youtube.com/watch?v=AETFvQonfV8

ਬਾਹਰੀ ਕੜੀਆਂ

ਸੋਧੋ