ਜਸਰਾਜ
ਪੰਡਿਤ ਜਸਰਾਜ (ਹਿੰਦੀ: Lua error in package.lua at line 80: module 'Module:Lang/data/iana scripts' not found.; 28 ਜਨਵਰੀ 1930 - 17 ਅਗਸਤ 2020) ਭਾਰਤ ਦੇ ਪ੍ਰਸਿੱਧ ਸ਼ਾਸਤਰੀ ਗਾਇਕਾਂ ਵਿੱਚੋਂ ਇੱਕ ਸੀ। ਪੰਡਤ ਜਸਰਾਜ ਦਾ ਜਨਮ 1930 ਵਿੱਚ ਹੋਇਆ ਸੀ।
ਪੰਡਤ ਜਸਰਾਜ | |
---|---|
ਜਾਣਕਾਰੀ | |
ਜਨਮ | 28 ਜਨਵਰੀ 1930 |
ਮੂਲ | ਹਿਸਾਰ, ਹਰਿਆਣਾ, ਭਾਰਤ |
ਮੌਤ | 17 ਅਗਸਤ 2020 ਨਿਊ ਜਰਸੀ[1][2] | (ਉਮਰ 90)
ਵੰਨਗੀ(ਆਂ) | ਹਿੰਦੁਸਤਾਨੀ ਕਲਾਸੀਕਲ ਸੰਗੀਤ |
ਕਿੱਤਾ | ਗਾਇਕ |
ਸਾਲ ਸਰਗਰਮ | 1945–ਹਾਲ ਤੱਕ |
ਵੈਂਬਸਾਈਟ | Official site |
ਪੰਡਿਤਜੀ ਦਾ ਸੰਬੰਧ ਮੇਵਾਤੀ ਘਰਾਣੇ ਨਾਲ ਹੈ। ਜਦੋਂ ਜਸਰਾਜ ਕਾਫ਼ੀ ਛੋਟੇ ਸਨ ਉਦੋਂ ਉਹਨਾਂ ਦੇ ਪਿਤਾ ਸ਼੍ਰੀ ਪੰਡਤ ਮੋਤੀਰਾਮ ਜੀ ਦਾ ਦੇਹਾਂਤ ਹੋ ਗਿਆ ਸੀ ਅਤੇ ਉਹਨਾਂ ਦਾ ਪਾਲਣ ਪੋਸਣਾ ਵੱਡੇ ਭਰਾ ਪੰਡਤ ਮਣੀਰਾਮ ਜੀ ਦੀ ਦੇਖ ਰੇਖ ਵਿੱਚ ਹੋਇਆ।
ਮੁੱਢਲਾ ਜੀਵਨ
ਸੋਧੋਪੰਡਿਤ ਜਸਰਾਜ ਦਾ ਜਨਮ ਹਰਿਆਣੇ ਦੇ ਹਿਸਾਰ ਵਿੱਚ ਹੋਇਆ। ਪੰਡਿਤ ਜਸਰਾਜ ਮੇਵਾਤੀ ਘਰਾਨੇ ਨਾਲ ਤਾਲੁਕ ਰਖਦਾ ਸੀ।
ਜਸਰਾਜ ਨੂੰ ਉਸਦੇ ਪਿਤਾ ਪੰਡਿਤ ਮੋਤੀਰਾਮ ਨੇ ਸੰਗੀਤ ਦੀ ਸਿੱਖਿਆ ਦਿੱਤੀ ਅਤੇ ਬਾਅਦ ਵਿੱਚ ਉਸਦੇ ਵੱਡੇ ਭਰਾ ਪੰਡਿਤ ਪ੍ਰਤਾਪ ਨਾਰਾਇਣ ਨੇ ਉਸ ਨੂੰ ਤਬਲਾ ਦੇ ਨਾਲ ਸਿਖਲਾਈ ਦਿੱਤੀ।[4] ਉਹ ਆਪਣੇ ਵੱਡੇ ਭਰਾ ਪੰਡਿਤ ਮਨੀਰਾਮ ਨਾਲ ਅਕਸਰ ਆਪਣੇ ਏਕਲ ਗਾਉਣ ਦੀ ਪੇਸ਼ਕਾਰੀ ਵਿੱਚ ਸ਼ਾਮਲ ਹੁੰਦਾ ਸੀ।[5] ਬੇਗਮ ਅਖ਼ਤਰ ਤੋਂ ਪ੍ਰੇਰਿਤ ਹੋ ਕੇ ਉਸਨੇ ਕਲਾਸੀਕਲ ਸੰਗੀਤ ਅਪਣਾਇਆ।[6]
ਗੈਲਰੀ
ਸੋਧੋਹਵਾਲੇ
ਸੋਧੋ- ↑ "Pandit Jasraj passes away at 90". The Indian Express (in ਅੰਗਰੇਜ਼ੀ). 2020-08-17. Retrieved 2020-08-17.
- ↑ "Music legend Pandit Jasraj, recipient of Padma Vibhushan award, passes away at the age of 90". www.timesnownews.com (in ਅੰਗਰੇਜ਼ੀ). Retrieved 2020-08-17.
- ↑ ਹਵਾਲੇ ਵਿੱਚ ਗ਼ਲਤੀ:Invalid
<ref>
tag; no text was provided for refs namedet
- ↑ "Interview - Pt Jasraj: Music has universal appeal". www.narthaki.com. Interviewed by Vijai Shanker. 6 September 2012. Archived from the original on 2 ਜੁਲਾਈ 2019. Retrieved 2019-08-14.
- ↑ "Pandit Jasraj on his life-long love for music". Hindustan Times (in ਅੰਗਰੇਜ਼ੀ). 2017-03-31. Archived from the original on 17 नवंबर 2019. Retrieved 2017-08-05.
{{cite news}}
: Check date values in:|archive-date=
(help) - ↑ ਹਵਾਲੇ ਵਿੱਚ ਗ਼ਲਤੀ:Invalid
<ref>
tag; no text was provided for refs namedThe Times of India