ਹਫ਼ਤ ਔਰੰਗ (Lua error in package.lua at line 80: module 'Module:Lang/data/iana scripts' not found., ਮਤਲਬ "ਸੱਤ ਤਖਤ") ਫ਼ਾਰਸੀ ਸ਼ਾਇਰ ਨੂਰ ਅਦ-ਦੀਨ ਅਬਦ ਅਰ -ਰਹਿਮਾਨ ਜਾਮੀ ਦੀ 1468 ਤੋਂ 1485 ਦੇ ਵਿਚਕਾਰ ਲਿਖੀ ਫ਼ਾਰਸੀ ਸਾਹਿਤ ਦੀ ਕਲਾਸਿਕ ਰਚਨਾ ਹੈ। ਜਾਮੀ ਨੇ ਇਹ ਰਚਨਾ ਮਸਨਵੀ ਰੂਪ ਵਿੱਚ ਸੱਤ ਕਿਤਾਬਾਂ ਵਜੋਂ ਸੰਪੂਰਨ ਕੀਤੀ:

  • "ਸਿਲਸਲਾਤ ਅਲਜ਼ਹਬ" (Lua error in package.lua at line 80: module 'Module:Lang/data/iana scripts' not found., "ਸੋਨੇ ਦੀ ਜੰਜੀਰ"): ਸਿੱਖਿਆਦਾਇਕ ਟੋਟਕਿਆਂ ਦਾ ਸੰਗ੍ਰਹਿ
  • "ਯੂਸਫ਼-ਓ ਜੁਲੈਖਾ" (Lua error in package.lua at line 80: module 'Module:Lang/data/iana scripts' not found., "ਯੂਸਫ਼ ਜੁਲੈਖਾ"): ਇਸਲਾਮੀ ਰਵਾਇਤਾਂ ਦੇ ਅਧਾਰ ਤੇ ਹਿਬਰੂ ਬਾਈਬਲ ਵਿੱਚਲੀ ਯੂਸੁਫ਼ ਅਤੇ ਪੋਤੀਫਰ ਦੀ ਪਤਨੀ ਦੀ ਕਹਾਣੀ।
  • "ਸਬਹਤ ਅਲ-ਅਬਰਾਰ" (Lua error in package.lua at line 80: module 'Module:Lang/data/iana scripts' not found., "ਪਵਿਤਰ ਲੋਕਾਂ ਦੀ ਮਾਲਾ"):ਸਿੱਖਿਆਦਾਇਕ ਟੋਟਕਿਆਂ ਦਾ ਇੱਕ ਹੋਰ ਸੰਗ੍ਰਹਿ
  • "ਸਲਮਾਨ-ਓ ਅਬਸਾਲ" (Lua error in package.lua at line 80: module 'Module:Lang/data/iana scripts' not found., ਸਲਮਾਨ ਅਤੇ ਅਬਸਾਲ): ਇੱਕ ਰਾਜਕੁਮਾਰ ਅਤੇ ਉਹਦੀ ਬਾਂਦੀ ਵਿਚਕਾਰ ਨਾਕਾਮ ਰੁਮਾਂਸ। ਮੂਲ ਕਹਾਣੀ ਗ੍ਰੀਕ ਹੈ। ਪਹਿਲੇ ਇਸਲਾਮੀ ਜ਼ਮਾਨੇ ਵਿੱਚ ਇਬਨ ਹੁਨੈਨ ਨੇ ਅਰਬੀ ਵਿੱਚ ਉਲਥਾਈ ਸੀ ਅਤੇ ਫਿਰ ਜਾਮੀ ਨੇ ਫ਼ਾਰਸੀ ਜਾਮਾ ਪਹਿਨਾਇਆ।
  • "ਤੋਹਫ਼ਤ ਅਲ-ਅਹਰਾਰ (Lua error in package.lua at line 80: module 'Module:Lang/data/iana scripts' not found., "ਆਜ਼ਾਦ ਜਣੇ ਦਾ ਤੋਹਫ਼ਾ")
  • "ਲੇਲੀ-ਓ ਮਜਨੂੰ" (Lua error in package.lua at line 80: module 'Module:Lang/data/iana scripts' not found., "ਲੇਲੀ ਅਤੇ ਮਜਨੂੰ")
  • "ਖਰਾਦਨਾਮਾ-ਏ ਸਕੰਦਰੀ" (Lua error in package.lua at line 80: module 'Module:Lang/data/iana scripts' not found., "ਸਿਆਣਪ ਦੀ ਅਲੈਗਜ਼ੈਂਡਰ ਦੀ ਕਿਤਾਬ") ਸਕੰਦਰ ਨੂੰ ਮੌਤ ਮੌਤ ਵੱਲ ਧੱਕ ਰਹੀਆਂ ਘਟਨਾਵਾਂ ਦਾ ਵੇਰਵਾ।
ਸੋਨੇ ਦੀ ਜੰਜੀਰ ਵਿੱਚੋਂ ਤਸਵੀਰ
ਜੁਲੈਖਾ ਮਿਸਰ ਦੀ ਰਾਜਧਾਨੀ ਵਿੱਚ ਵੜਦੀ ਹੈ
ਯੂਸਫ਼-ਓ ਜੁਲੈਖਾ
ਸਲਮਾਨ-ਓ ਅਬਸਾਲ ਵਿੱਚੋਂ ਤਸਵੀਰ

ਖੁਦ 'ਹਫ਼ਤ ਔਰੰਗ' 'ਉਰਸਾ ਮੇਜਰ'(ਸਪਤਰਿਸ਼ੀ) ਵੱਲ ਸੰਕੇਤ ਹੈ।

ਸੱਤ ਮਸਨਵੀਆਂ ਦਾ ਅਧਾਰ ਸੂਫ਼ੀ ਮੂਲ ਦਾ ਦੀਨ, ਫਲਸਫ਼ਾ ਅਤੇ ਨੀਤੀ ਸਾਸ਼ਤਰ ਹੈ। ਇਹ ਸਿੱਖਿਆ ਅਤੇ ਨੀਤੀ ਬਾਰੇ ਕਿੱਸੇ ਕਹਾਣੀਆਂ ਨਾਲ ਭਰੀ ਪਈ ਹੈ।[1]

ਹਵਾਲੇ

ਸੋਧੋ