ਹਰਖ ਚੰਦ ਨਹਾਤਾ
ਸ੍ਰੀ ਹਰਖ ਚੰਦ ਨਹਾਤਾ (18 ਜੁਲਾਈ 1936 - 21 ਫਰਵਰੀ 1999) ਇੱਕ ਨਾਮਵਰ ਭਾਰਤੀ ਵਪਾਰੀ ਅਤੇ ਸਮਾਜਕ ਕਾਰਕੁਨ ਸਨ। ਉਹਨਾਂ ਦਾ ਜਨਮ ਬੀਕਾਨੇਰ (ਰਾਜਸਥਾਨ) ਦੇ ਇੱਕ ਉੱਚ ਘਰਾਣੇ ਵਿੱਚ ਹੋਇਆ। ਉਹਨਾਂ ਦੇ ਚਾਚਾ ਸ੍ਰੀ ਅਗਰਚੰਦ ਨਹਾਤਾ ਅਤੇ ਵਡੇ ਭਰਾ 'ਸਾਹਿਤ ਵਾਚਸਪਤੀ' ਸ੍ਰੀ ਭੰਵਰ ਲਾਲ ਨਹਾਤਾ ਪ੍ਰਾਕਿਰਤ ਸਾਹਿਤ,ਮੌਲਿਕ ਜੈਨ ਸਾਹਿਤ ਅਤੇ ਹਥਲਿਖਤਾਂ ਦੇ ਮੰਨੇ ਪ੍ਰਮੰਨੇ ਗਿਆਤਾ ਸਨ। ਉਹਨਾ ਦੇ ਪਰਿਵਾਰ ਦੀ "ਅਭੈ ਜੈਨ ਗ੍ਰੰਥਘਰ, ਬੀਕਾਨੇਰ, (ਰਾਜਸਥਾਨ) ਲਾਇਬ੍ਰੇਰੀ" ਬੜੀ ਵਿਲੱਖਣ ਪ੍ਰਾਈਵੇਟ ਸੰਸਥਾ ਹੈ ਜਿਥੇ 85000 ਪੁਸਤਕਾਂ, ਹਥਲਿਖਤਾਂ ਅਤੇ ਕਲਕਿਰਤਾਂ ਉਪਲਭਧ ਹਨ।
ਹਰਖ ਚੰਦ ਨਹਾਤਾ
| |
---|---|
ਜਨਮ | |
ਮੌਤ | 21 ਫਰਵਰੀ 1999 ਨਵੀਂ ਦਿੱਲੀ, ਭਾਰਤ | (ਉਮਰ 62)
ਰਾਸ਼ਟਰੀਅਤਾ | ਭਾਰਤੀ |
ਪੇਸ਼ਾ | ਵਪਾਰੀ r ਫਿਲਮ ਕਰਜਦਾਤਾ ਸੰਪਤੀ ਵਿਕਾਸਕਾਰ |
ਜੀਵਨ ਸਾਥੀ | ਸ੍ਰੀਮਤੀ ਰੁਕਮਨੀ ਦੇਵੀ ਨਹਾਤਾ |
ਬੱਚੇ | ਲਲਿਤ ਕੁਮਾਰ ਨਹਾਤਾ . ਅਸ਼ੋਕ ਕੁਮਾਰ ਨਹਾਤਾ ਪ੍ਰਦੀਪ ਕੁਮਾਰ ਨਹਾਤਾ ਦਲੀਪ ਕੁਮਾਰ ਨਹਾਤਾ |