ਹਰਜਿੰਦਰ ਸਿੰਘ (ਫੁੱਟਬਾਲਰ)

ਹਰਜਿੰਦਰ ਸਿੰਘ (ਜਨਮ 16 ਮਾਰਚ 1970, ਪੰਜਾਬ ਵਿੱਚ) ਇੱਕ ਸਾਬਕਾ ਭਾਰਤੀ ਫੁਟਬਾਲਰ ਅਤੇ ਕੋਚ ਹੈ। ਉਹ ਆਪਣੇ ਸਾਰੇ ਕੈਰੀਅਰ ਦੌਰਾਨ ਜਗਤਜੀਤ ਕਾਟਨ ਐਂਡ ਟੈਕਸਟਾਈਲ ਫੁਟਬਾਲ ਕਲੱਬ (JCT FC) ਲਈ ਆਈ-ਲੀਗ ਵਿੱਚ ਖੇਡਿਆ ਅਤੇ ਕੋਚਿੰਗ ਦਿੱਤੀ।

ਹਵਾਲੇ ਸੋਧੋ