ਹਰਜੀਸਾ
ਸੋਮਾਲੀਆ ਦਾ ਸ਼ਹਿਰ
ਹਰਜੀਸਾ (ਸੋਮਾਲੀ: Hargeysa, ਅਰਬੀ: هرجيسا, "ਛੋਟਾ ਹਾਰਰ") ਸੋਮਾਲੀਆ ਦਾ ਦੂਜਾ ਸਭ ਤੋਂ ਵੱਡਾ ਸ਼ਹਿਰ ਹੈ,[2][3] ਜੋ ਵੋਕੂਈ ਗ਼ਲਬੀਦ ਖੇਤਰ ਵਿੱਚ ਸਥਿਤ ਹੈ। ਇਹ ਸਵੈ-ਘੋਸ਼ਤ ਗਣਰਾਜ ਸੋਮਾਲੀਲੈਂਡ ਦੀ ਰਾਜਧਾਨੀ ਹੈ ਜਿਹਨੂੰ ਅੰਤਰਰਾਸ਼ਟਰੀ ਪੱਧਰ 'ਤੇ ਸੋਮਾਲੀਆ ਦਾ ਖ਼ੁਦਮੁਖ਼ਤਿਆਰ ਖੇਤਰ ਮੰਨਿਆ ਜਾਂਦਾ ਹੈ।[4] I
ਹਰਜੀਸਾ هرجيسا |
|
---|---|
ਗੁਣਕ: 10°00′00″N 44°30′00″E / 10.00000°N 44.50000°E | |
ਦੇਸ਼ | ![]() |
ਅਬਾਦੀ | |
- ਕੁੱਲ | 12,00,000[1] |
ਸਮਾਂ ਜੋਨ | ਪੂਰਬੀ ਅਫ਼ਰੀਕੀ ਵਕਤ (UTC+੩) |
ਹਵਾਲੇਸੋਧੋ
- ↑ Hargeisa City Hall. Retrieved on 2012-10-17. (2000 est.)
- ↑ Hargeisa
- ↑ "Somalia: largest cities and towns and statistics of their population". world-gazetteer.com. Archived from the original on February 9, 2013. Retrieved October 19, 2012.
- ↑ [1] Somaliland’s Quest for International Recognition and the HBM-SSC Factor