ਸੋਮਾਲੀਲੈਂਡ
ਸੋਮਾਲੀਲੈਂਡ (ਸੋਮਾਲੀ: [Somaliland] Error: {{Lang}}: text has italic markup (help), Arabic: صوماللاند ਸੂਮਾਲੀਲਾਂਦ ਜਾਂ أرض الصومال ਅਰਦ ਅਸ-ਸੂਮਾਲ) ਇੱਕ ਗ਼ੈਰ ਮਾਨਤਾ-ਪ੍ਰਾਪਤ ਸਵੈ-ਘੋਸ਼ਤ ਯਥਾਰਥ ਖ਼ੁਦਮੁਖ਼ਤਿਆਰ ਮੁਲਕ ਹੈ ਜਿਸਨੂੰ ਅੰਤਰਰਾਸ਼ਟਰੀ ਪੱਧਰ 'ਤੇ ਸੋਮਾਲੀਆ ਦੇ ਸਵਰਾਜੀ ਖੇਤਰ ਵਜੋਂ ਮਾਨਤਾ ਪ੍ਰਾਪਤ ਹੈ।[5][8] ਇਸਦੀ ਸਰਕਾਰ ਆਪਣੇ-ਆਪ ਨੂੰ ਬਰਤਾਨਵੀ ਸੋਮਾਲੀਲੈਂਡ ਰੱਖਿਅਕ ਦਾ ਜਾਨਸ਼ੀਨ ਮੰਨਦੀ ਹੈ, ਜੋ ੨੬ ਜੂਨ ੧੯੬੦ ਨੂੰ ਸੋਮਾਲੀਲੈਂਡ ਦੇ ਮੁਲਕ ਵਜੋਂ ਅਜ਼ਾਦ ਸੀ[9][10] ਅਤੇ ਫੇਰ ੧ ਜੁਲਾਈ ੧੯੬੦ ਨੂੰ ਸੋਮਾਲੀ ਗਣਰਾਜ ਬਣਾਉਣ ਲਈ ਸੋਮਾਲੀਆ ਵਿਸ਼ਵਾਸੀ-ਰਾਜਖੇਤਰ (ਪੂਰਵਲਾ ਇਤਾਲਵੀ ਸੋਮਾਲੀਲੈਂਡ) ਨਾਲ਼ ਜੁੜ ਗਿਆ।[9][10][11][12][13]
ਸੋਮਾਲੀਲੈਂਡ | |||||
---|---|---|---|---|---|
| |||||
ਮਾਟੋ: Kalima (ਅਰਬੀ) ਲਾ ਇਲਾਹਾ ਇਲਾ-ਲਾਹੂ; ਮੁਹੰਮਦਨ ਰਸੂਲੁਲਾਹੀ "ਅੱਲ੍ਹਾ ਤੋਂ ਬਗੈਰ ਕੋਈ ਰੱਬ ਨਹੀਂ; ਮੁਹੰਮਦ ਅੱਲ੍ਹਾ ਦਾ ਪੈਗੰਬਰ ਹੈ" | |||||
ਐਨਥਮ: [Samo ku waar] Error: {{Lang}}: text has italic markup (help) ਅਮਨ ਨਾਲ਼ ਲੰਮੀ ਜ਼ਿੰਦਗੀ | |||||
ਰਾਜਧਾਨੀ | ਹਰਜੀਸਾ | ||||
ਅਧਿਕਾਰਤ ਭਾਸ਼ਾਵਾਂ | |||||
ਵਸਨੀਕੀ ਨਾਮ | ਸੋਮਾਲੀ[3] ਸੋਮਾਲੀਆਈ[4]
| ||||
ਸਰਕਾਰ | ਸੰਵਿਧਾਨਕ ਰਾਸ਼ਟਰਪਤੀ-ਪ੍ਰਧਾਨ ਗਣਰਾਜ | ||||
• ਰਾਸ਼ਟਰਪਤੀ | ਅਹਿਮਦ ਮਹਿਮੂਦ ਸਿਲਾਨੀਓ | ||||
• ਉਪ-ਰਾਸ਼ਟਰਪਤੀ | ਅਬਦੁਰਹਿਮਾਨ ਸੇਲੀਸੀ | ||||
• ਸਦਨ ਦਾ ਸਪੀਕਰ | ਅਬਦੁਰਹਿਮਾਨ ਮੁਹੰਮਦ ਅਬਦੁੱਲਾਹੀ | ||||
ਵਿਧਾਨਪਾਲਿਕਾ | ਸੰਸਦ | ||||
ਵਡੇਰਿਆਂ ਦਾ ਸਦਨ | |||||
ਪ੍ਰਤੀਨਿਧੀਆਂ ਦਾ ਸਦਨ | |||||
ਸੋਮਾਲੀਆ ਤੋਂ ਸੁਤੰਤਰਤਾ | |||||
• ਘੋਸ਼ਤ | ੧੮ ਮਈ ੧੯੯੧ | ||||
• ਮਾਨਤਾ | ਗ਼ੈਰ-ਮਾਨਤਾ[5][6] | ||||
ਖੇਤਰ | |||||
• ਕੁੱਲ | 137,600 km2 (53,100 sq mi) | ||||
ਆਬਾਦੀ | |||||
• ੨੦੦੮ ਅਨੁਮਾਨ | ੩੫੦੦੦੦੦[7] | ||||
• ਘਣਤਾ | [convert: invalid number] | ||||
ਮੁਦਰਾ | ਸੋਮਾਲੀਲੈਂਡ ਸ਼ਿਲਿੰਗa (SLSH) | ||||
ਸਮਾਂ ਖੇਤਰ | UTC+੩ (ਪੂਰਬੀ ਅਫ਼ਰੀਕੀ ਸਮਾਂ) | ||||
• ਗਰਮੀਆਂ (DST) | UTC+੩ (ਨਿਰੀਖਤ ਨਹੀਂ) | ||||
ਮਿਤੀ ਫਾਰਮੈਟ | ਦ/ਮ/ਸਸ (ਈਸਵੀ) | ||||
ਡਰਾਈਵਿੰਗ ਸਾਈਡ | ਸੱਜੇ | ||||
ਕਾਲਿੰਗ ਕੋਡ | +੨੫੨ (ਸੋਮਾਲੀਆ) | ||||
ਇੰਟਰਨੈੱਟ ਟੀਐਲਡੀ | .so | ||||
ਦਰਜਾ ਅਲੱਭ ਕਿਉਂਕਿ ਸੋਮਾਲੀਲੈਂਡ ਨੂੰ ਮਾਨਤਾ ਪ੍ਰਾਪਤ ਨਹੀਂ। |
ਇਸਦੀਆਂ ਹੱਦਾਂ ਦੱਖਣ ਅਤੇ ਪੱਛਮ ਵੱਲ ਇਥੋਪੀਆ, ਉੱਤਰ-ਪੱਛਮ ਵੱਲ ਜਿਬੂਤੀ, ਉੱਤਰ ਵੱਲ ਅਦਨ ਦੀ ਖਾੜੀ ਅਤੇ ਪੂਰਬ ਵੱਲ ਸੋਮਾਲੀਆ ਦੇ ਖ਼ੁਦਮੁਖ਼ਤਿਆਰ ਪੁੰਤਲੈਂਡ ਖੇਤਰ ਨਾਲ਼ ਲੱਗਦੀਆਂ ਹਨ।[14]
ਹਵਾਲੇ
ਸੋਧੋ- ↑ Name used in The Constitution of the Republic of Somaliland and in Somaliland Official Gazette
- ↑ Susan M. Hassig, Zawiah Abdul Latif, Somalia, (Marshall Cavendish: 2007), p.10.
- ↑ "Somalia". World Factbook. Central Intelligence Agency. 2009-05-14. Archived from the original on 2016-07-01. Retrieved 2009-05-31.
{{cite web}}
: Unknown parameter|dead-url=
ignored (|url-status=
suggested) (help) - ↑ Paul Dickson, Labels for locals: what to call people from Abilene to Zimbabwe, (Merriam-Webster: 1997), p.175.
- ↑ 5.0 5.1 Lacey, Marc (2006-06-05). "The Signs Say Somaliland, but the World Says Somalia". New York Times. Retrieved 2010-02-02.
- ↑ "The UK Prime Minister's Office Reply To The "Somaliland E-Petition"". Archived from the original on 2016-03-21. Retrieved 2012-12-30.
{{cite web}}
: Unknown parameter|dead-url=
ignored (|url-status=
suggested) (help) - ↑ "Country Profile". Government of Somaliland. Retrieved 2012-07-08.
- ↑ "The Transitional Federal Charter of the Somali Republic" (PDF). University of Pretoria. 2004-02-01. Archived from the original (PDF) on 2010-02-15. Retrieved 2010-02-02.
{{cite web}}
: Unknown parameter|dead-url=
ignored (|url-status=
suggested) (help) "The Somali Republic shall have the following boundaries. (a) North; Gulf of Aden. (b) North West; Djibouti. (c) West; Ethiopia. (d) South south-west; Kenya. (e) East; Indian Ocean." - ↑ 9.0 9.1 "Somaliland Marks Independence After 73 Years of British Rule" (fee required). The New York Times. 1960-06-26. p. 6. Retrieved 2008-06-20.
- ↑ 10.0 10.1 "How Britain said farewell to its Empire". BBC News. 2010-07-23.
- ↑ Encyclopaedia Britannica, The New Encyclopaedia Britannica, (Encyclopaedia Britannica: 2002), p.835
- ↑ "The dawn of the Somali nation-state in 1960". Buluugleey.com. Archived from the original on 2009-01-16. Retrieved 2009-02-25.
{{cite web}}
: Unknown parameter|dead-url=
ignored (|url-status=
suggested) (help) - ↑ "The making of a Somalia state". Strategy page.com. 2006-08-09. Retrieved 2009-02-25.
- ↑ Analysis: Time for jaw-jaw, not war-war in Somaliland