ਹਰਪ੍ਰੀਤ ਕੌਰ

ਪੰਜਾਬੀ ਕਵੀ

ਹਰਪ੍ਰੀਤ ਕੌਰ (ਜਨਮ 16 ਜੁਲਾਈ 1981) ਪੰਜਾਬੀ ਕਵਿਤਰੀ ਹੈ। ਮੋਹਨਜੀਤ ਦੇ ਸ਼ਬਦਾਂ ਵਿੱਚ,"ਉਹਦੀ ਕਵਿਤਾ ਵਿੱਚ ਸੂਝ ਅਤੇ ਭਾਵ ਦਾ ਮੇਲ ਥਾਂ-ਥਾਂ ਮਿਲਦਾ ਹੈ। ਉਸ ਨੇ ਛੋਟੀਆਂ ਪਰ ਮੁੱਲਵਾਨ ਕਵਿਤਾਵਾਂ ਲਿਖੀਆਂ ਹਨ। ਹਰਪ੍ਰੀਤ ਦੀਆਂ ਕਵਿਤਾਵਾਂ ਵਿੱਚ ਕਿਤੇ ਵੀ ਬੁਣਤੀ ਦੀ ਗੁੰਝਲ ਨਹੀਂ। ਸਹਿਜ ਸਰਲ ਸ਼ਬਦਾਂ ਵਿੱਚ ਉਹ ਅਰਥਵਾਨ ਕਾਵਿ-ਭਾਸ਼ਾ ਸਿਰਜਦੀ ਹੈ। ਹਥਲੀਆਂ ਕਵਿਤਾਵਾਂ ਉਹਦੀ ਕਾਵਿ-ਸੂਝ ਦਾ ਪ੍ਰਮਾਣ ਹਨ।"[1]

ਹਰਪ੍ਰੀਤ ਕੌਰ
ਜਨਮ (1981-07-16) 16 ਜੁਲਾਈ 1981 (ਉਮਰ 43)
ਸ਼ਰੀਗੰਗਾਨਗਰ, ਰਾਜਸਥਾਨ, ਭਾਰਤ
ਭਾਸ਼ਾਹਿੰਦੀ, ਪੰਜਾਬੀ, ਰਾਜਸਥਾਨੀ
ਰਾਸ਼ਟਰੀਅਤਾਭਾਰਤੀ
ਸ਼ੈਲੀਕਵਿਤਾ
ਵਿਸ਼ਾਨਾਰੀ ਮਾਨਸਕਿਤਾ

ਹਵਾਲੇ

ਸੋਧੋ