ਹਰਸ਼ਦ ਚੋਪੜਾ
ਹਰਸ਼ਦ ਚੋਪੜਾ (ਜਨਮ 17 ਮਈ, 1983) ਇੱਕ ਭਾਰਤੀ ਟੈਲੀਵਿਜ਼ਨ ਅਦਾਕਾਰ ਹੈ।[1][2][3][4] ਉਸਨੇ ਹਮਸਫਰ, ਧਰਮਪਤਨੀ, ਲਿਫਟ ਰਾਈਟ ਲੈਫਟ, ਕਿਸ ਦੇਸ਼ ਮੇਂ ਹੈ ਮੇਰਾ ਦਿਲ, ਤੇਰੇ ਲਿੲੇ, ਮਮਤਾ, ਬੇਪਨਾਹ ਅਤੇ ਅੰਬਰ ਧਾਰਾ ਵਰਗੇ ਟੈਲੀਵੀਜ਼ਨ ਨਾਟਕਾਂ ਵਿੱਚ ਕੰਮ ਕੀਤਾ ਹੈ।
ਹਰਸ਼ਦ ਚੋਪੜਾ | |
---|---|
ਜਨਮ | ਹਰਸ਼ਦ ਪ੍ਰਕਾਸ਼ ਚੋਪੜਾ 17 ਮਈ 1983 |
ਰਾਸ਼ਟਰੀਅਤਾ | ਭਾਰਤੀ |
ਪੇਸ਼ਾ | ਅਦਾਕਾਰ |
ਸਰਗਰਮੀ ਦੇ ਸਾਲ | 2006–ਹੁਣ ਤੱਕ |
ਵੈੱਬਸਾਈਟ |
ਹਵਾਲੇ
ਸੋਧੋ- ↑ "Handsome daily soap actors - Indiatimes". Archived from the original on 2014-02-18. Retrieved 2018-07-03.
{{cite web}}
: Unknown parameter|dead-url=
ignored (|url-status=
suggested) (help) - ↑ "What ails daily soaps? - Times Of India". Archived from the original on 2013-12-21. Retrieved 2018-07-03.
{{cite web}}
: Unknown parameter|dead-url=
ignored (|url-status=
suggested) (help) - ↑ Harshad Chopra bereaved - The Times of India
- ↑ "Harshad Chopda in Lucknow - Times Of India". Archived from the original on 2013-12-21. Retrieved 2018-07-03.
{{cite web}}
: Unknown parameter|dead-url=
ignored (|url-status=
suggested) (help)