ਹਰਸਿਮਰਨ ਸਿੰਘ (ਬਾਡੀ ਬਿਲਡਰ)
ਹਰਸਿਮਰਨ ਸਿੰਘ ਦਾ ਜਨਮ 23 ਅਗਸਤ, 1993 ਨੂੰ ਮਾਤਾ ਸੁਰਿੰਦਰ ਕੌਰ ਤੇ ਪਿਤਾ ਸੁਰਿੰਦਰ ਸਿੰਘ ਦੇ ਘਰ ਉੜਮੁੜ ਟਾਂਡਾ (ਹੁਸ਼ਿਆਰਪੁਰ) ਵਿੱਚ ਹੋਇਆ। ਹਰਸਿਮਰਨ ਬਾਡੀ ਬਿਲਡਰ ਖਿਡਾਰੀ ਹੈ। ਉਸ ਨੇ ਆਪਣੇ ਪ੍ਰਾਇਮਰੀ ਦੀ ਪੜ੍ਹਾਈ ਟਾਂਡਾ ਉੜਮੁੜ ਤੇ ਸੀਨੀਅਰ ਸੈਕੰਡਰੀ ਤੱਕ ਦੀ ਪੜ੍ਹਾਈ ਹੁਸ਼ਿਆਰਪੁਰ ਦੇ ਸੀ.ਸੈ. ਸਕੂਲ ਤੋਂ ਨਾਨ-ਮੈਡੀਕਲ ਵਿੱਚ ਪੂਰੀ ਕੀਤੀ। ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿੱਚ ਐਮਬੀਏ ਦੀ ਪੜ੍ਹਾਈ ਕੀਤੀ।[1]
ਸਨਮਾਨ
ਸੋਧੋ- 2012-13 ਅਤੇ 2013-14 ਵਿੱਚ ਦੋ ਵਾਰੀ ਮਿਸਟਰ ਪੰਜਾਬ ਚੁਣਿਆ ਗਿਆ
- ਮਿਸਟਰ ਪਟਿਆਲਾ ਮੁਕਾਬਲੇ ਵਿੱਚ ਗੋਲਡ ਮੈਡਲ ਜਿੱਤਿਆ
- 2014-15 ਵਿੱਚ ਹੋਈ ਆਲ ਇੰਡੀਆ ਇੰਟਰ ਯੂਨੀਵਰਸਿਟੀ ਬਾਡੀ ਬਿਲਡਿੰਗ ਚੈਂਪੀਅਨਸ਼ਿਪ ਵਿੱਚ ਚਾਂਦੀ ਦਾ ਤਗ਼ਮਾ ਹਾਸਿਲ ਕੀਤਾ
ਹਵਾਲੇ
ਸੋਧੋ- ↑ "ਉਭਰਦਾ ਬਾਡੀ ਬਿਲਡਰ ਹਰਸਿਮਰਨ ਸਿੰਘ". Retrieved 25 ਫ਼ਰਵਰੀ 2016.