ਹਰਾ
ਜੋੜਨ ਵਾਲਾ ਪ੍ਰਾਇਮਰੀ ਰੰਗ, ਨੀਲੇ ਅਤੇ ਪੀਲੇ ਵਿਚਕਾਰ ਦਿਖਾਈ ਦਿੰਦਾ ਹੈ
ਹਰਾ ਜਾਂ ਸਾਵਾ ਇੱਕ ਰੰਗ ਹੈ ਜੋ ਕਿ ਦਿਖਣਯੋਗ ਪ੍ਰਕਾਸ਼ ਦੇ ਸਪੈਕਟ੍ਰਮ ਵਿੱਚ ਨੀਲੇ ਅਤੇ ਪੀਲੇ ਰੰਗ ਦੇ ਵਿਚਕਾਰ ਆਉਂਦਾ ਹੈ। ਇਸਦੀ ਤਰੰਗ-ਲੰਬਾਈ 495–570 nm ਦੇ ਕਰੀਬ ਹੈ। ਸਬਟ੍ਰੈਕਟਿਵ ਰੰਗ ਪ੍ਰਣਾਲੀ ਅਨੁਸਾਰ ਹਰਾ ਰੰਗ, ਪੀਲੇ ਅਤੇ ਨੀਲੇ ਰੰਗਾਂ ਨੂੰ ਮਿਸ਼ਰਿਤ ਕਰਕੇ ਜਾਂ ਆਰ.ਜੀ.ਬੀ ਰੰਗ ਨਮੂਨੇ ਅਨੁਸਾਰ ਇਸਨੂੰ ਬਣਾਉਣ ਲਈ ਪੀਲੇ ਤੇ ਸਯਾਨ ਨੂੰ ਮਿਲਾਇਆ ਜਾਂਦਾ ਹੈ। ਲਾਲ ਅਤੇ ਨੀਲੇ ਸਮੇਤ ਇਹ ਇੱਕ ਮੁੱਢਲਾ ਰੰਗ ਹੈ ਅਤੇ ਸਾਰੇ ਰੰਗ ਇਹਨਾਂ ਤਿੰਨਾਂ ਰੰਗਾਂ ਨੂੰ ਮਿਲਾ ਕੇ ਹੀ ਬਣਦੇ ਹਨ।
ਹਰਾ | |
---|---|
ਵਰਣਪੱਟ ਦੇ ਕੋਆਰਡੀਨੇਟ | |
ਤਰੰਗ ਲੰਬਾਈ | 520–570 nm |
ਵਾਰਵਾਰਤਾ | ~575–525 THz |
ਆਮ ਅਰਥ | |
ਕੁਦਰਤ, ਵਾਧਾ, ਘਾਹ, ਆਸ, ਜੁਆਨੀ, ਅਲੜਪੁਣਾ, ਸਿਹਤ, ਬਿਮਾਰੀ, ਆਇਰਿਸ਼ ਰਾਸ਼ਟਰਵਾਦ, ਇਸਲਾਮ, ਬਸੰਤ, ਸੇਂਟ ਪੈਟਰਿਕ ਡੇ, ਮੁਦਰਾ (ਅਮਰੀਕੀ ਡਾਲਰ), ਲਾਲਚ, ਅਤੇ ਈਰਖਾ[1][2][3] | |
ਰੰਗ ਕੋਆਰਡੀਨੇਟ | |
ਹੈਕਸ ਟ੍ਰਿਪਲੈਟ | #008000 |
sRGBB (r, g, b) | (0, 128, 0) |
ਸਰੋਤ | sRGB approximation to NCS S 2060-G[4] |
B: Normalized to [0–255] (byte) |
ਝੰਡਿਆਂ ਵਿੱਚ
ਸੋਧੋ-
The flag of Italy (1797) was modeled after the flag of France. It was originally the flag of the Cisalpine Republic, and the green came from the uniforms of the army of Milan.
-
The flag of Brazil (1889). The green color was inherited from the flag of the Empire of Brazil, where it represented the color of the House of Braganza.
-
The flag of Ireland (1919). The green represents the culture and traditions of Gaelic Ireland.[5][6]
-
The flag of India (1947). The green has been said at different times to represent the Muslim community of India, hope, or prosperity.
-
The Flag of Saudi Arabia (1973) has the green color of Islam. The inscription in Arabic says: There is no God but Allah, and Mohammed is his Prophet,"
-
The flag of South Africa (1994) includes green, yellow and black, the colors of the African National Congress.
-
The former flag of Libya (1977–2011) was the only monochromatic flag in the world, with no design or details.
-
The flag of Nigeria (1960). The green represents the forests and natural wealth of the country.
-
The flag of Pakistan (1947). The green part represents the Muslim majority of the country.
ਹਵਾਲੇ
ਸੋਧੋ- ↑ http://dictionary.reference.com/browse/green
- ↑ Oxford English Dictionary
- ↑ http://www.masjidtucson.org/quran/noframes/ch76.html#21
- ↑ The sRGB values are taken by converting the NCS color 2060-G using the "NCS Navigator" tool at the NCS website.
- ↑ Taoiseach.gov.ie [ਮੁਰਦਾ ਕੜੀ]
- ↑ 'National Flag'Department of the Taoiseach "Youth Zone" web page. Archived 2012-04-01 at the Wayback Machine.
ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |