ਹਰੀਲਾਲ ਮੋਹਨਦਾਸ ਗਾਂਧੀ (ਦੇਵਨਾਗਰੀ: हरीलाल गांधी), (1888 – 18 ਜੂਨ 1948) ਮੋਹਨਦਾਸ ਕਰਮਚੰਦ ਗਾਂਧੀ ਦਾ ਜੇਠਾ ਪੁੱਤਰ ਸੀ।[1]

ਹਰੀਲਾਲ ਗਾਂਧੀ
Harilal.jpg
ਹਰੀਲਾਲ ਗਾਂਧੀ, 1915 ਅਤੇ 1932 ਦੌਰਾਨ ਲਈ ਤਸਵੀਰ
ਜਨਮ1888
ਮੌਤ18 ਜੂਨ 1948 (ਉਮਰ 60)
ਜੀਵਨ ਸਾਥੀਗੁਲਾਬ ਗਾਂਧੀ
ਬੱਚੇਪੰਜ ਬੱਚੇ
ਮਾਤਾ-ਪਿਤਾ(s)ਮੋਹਨਦਾਸ ਕਰਮਚੰਦ ਗਾਂਧੀ
ਕਸਤੂਰਬਾ ਗਾਂਧੀ

ਮੁੱਢਲੀ ਜ਼ਿੰਦਗੀਸੋਧੋ

ਹਰੀਲਾਲ ਉੱਚ ਪੜ੍ਹਾਈ ਲਈ ਇੰਗਲੈਂਡ ਜਾਣਾ ਚਾਹੁੰਦਾ ਸੀ ਅਤੇ ਆਪਣੇ ਪਿਤਾ ਦੀ ਤਰ੍ਹਾਂ ਇੱਕ ਵਕੀਲ ਬਣਨ ਦਾ ਇੱਛਕ ਸੀ। ਉਸ ਦੇ ਪਿਤਾ ਨੇ ਇਸ ਦਾ ਜੋਰਦਾਰ ਵਿਰੋਧ ਕੀਤਾ, ਕਿ ਪੱਛਮੀ-ਸ਼ੈਲੀ ਦੀ ਸਿੱਖਿਆ ਬਰਤਾਨਵੀ ਰਾਜ ਵਿਰੁੱਧ ਸੰਘਰਸ਼ ਵਿੱਚ ਸਹਾਇਕ ਨਹੀਂ ਹੋ ਸਕੇਗੀ।[2] ਫਲਸਰੂਪ ਉਸ ਨੇ ਆਪਣੇ ਪਿਤਾ ਦੇ ਇਸ ਫੈਸਲੇ ਦੇ ਖ਼ਿਲਾਫ਼ ਬਗਾਵਤ ਕਰ ਦਿੱਤੀ ਅਤੇ 1911 ਵਿੱਚ ਹਰੀਲਾਲ ਨੇ ਪਰਿਵਾਰ ਨਾਲੋਂ ਨਾਤਾ ਤੋੜ ਲਿਆ। ਫਿਰ ਉਸ ਨੇ ਇਸਲਾਮ ਧਾਰਨ ਕਰ ਲਿਆ ਅਤੇ ਨਾਮ ਅਬਦੁੱਲਾ ਗਾਂਧੀ ਰੱਖ ਲਿਆ, ਪਰ ਜਲਦੀ ਬਾਅਦ ਉਹ ਆਰੀਆ ਸਮਾਜੀ ਬਣ ਗਿਆ।[3]

ਹਵਾਲੇਸੋਧੋ