ਹਰੀ ਸਿੰਘ ਦਿਲਬਰ (ਕਵੀ)

ਪੰਜਾਬੀ ਕਵੀ

ਹਰੀ ਸਿੰਘ ਦਿਲਬਰਪੁਰਾਤਨ ਸਟੇਜੀ ਕਵਿਤਾ ਪਰੰਪਰਾ ਦੇ ਉਘੇ ਪੰਜਾਬੀ ਹਾਸਰਸ ਪੰਜਾਬੀ ਸ਼ਾਇਰ ਹਨ। ਉਹ 1943 ਤੋਂ ਆਪਣੀਆਂ ਰਚਨਾਵਾਂ ਪੇਸ਼ ਕਰਦੇ ਆ ਰਹੇ ਹਨ । ਹੁਣ ਤੱਕ ਉਹ 1000 ਤੋਂ ਵੱਧ ਰਚਨਾਵਾਂ ਵੱਖ ਵੱਖ ਸਟੇਜਾਂ ਤੇ ਪੇਸ਼ ਕੇਆਰ ਚੁੱਕੇ ਹਨ । ਉਹਨਾ ਦਾ ਜਨਮ ਪਾਕਿਸਤਾਨ ਦੇ ਜਿਲ੍ਹਾ ਲਾਇਲਪੁਰ ਦੇ ਇੱਕ ਪਿੰਡ ਵਿੱਚ ਸ.ਮੋਟਾ ਸਿੰਘ ਦੇ ਘਰ 1929 ਵਿੱਚ ਹੋਇਆ । ਉਹਨਾਂ ਦੇ ਸਾਹਿਤਕ ਯੋਗਦਾਨ ਨੂੰ ਧਿਆਨ ਵਿੱਚ ਰਖਦੇ ਹੋਏ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਲੋਂ ਇੱਕ ਡਾਕੂਮੈਂਟਰੀ ਵੀ ਬਣਾਈ ਜਾਂ ਰਹੀ ਹੈ । [1][2]

ਹਰੀ ਸਿੰਘ ਦਿਲਬਰ
ਹਰੀ ਸਿੰਘ ਦਿਲਬਰ
ਹਰੀ ਸਿੰਘ ਦਿਲਬਰ
ਜਨਮਹਰੀ ਸਿੰਘ
1929
ਲਾਇਲਪੁਰ, ਬ੍ਰਿਟਿਸ਼ ਪੰਜਾਬ (ਭਾਰਤ)
ਕਲਮ ਨਾਮਹਰੀ ਸਿੰਘ ਦਿਲਬਰ
ਕਿੱਤਾਲੇਖਕ, ਕਵੀ
ਭਾਸ਼ਾਪੰਜਾਬੀ
ਰਾਸ਼ਟਰੀਅਤਾਭਾਰਤੀ
ਨਾਗਰਿਕਤਾਭਾਰਤੀ
ਕਾਲ1943 ਤੋਂ ਹੁਣ ਤੱਕ
ਸ਼ੈਲੀਕਵਿਤਾ
ਵਿਸ਼ਾਹਾਸਰਸ ਕਵਿਤਾ


ਕਾਵਿ ਵੰਨਗੀ ਸੋਧੋ

  • ਆਜ਼ਾਦੀ ਤਾਂ ਆਈ ਹੈ ਪਰ ਆਉਂਦੀ ਚੜ੍ਹ ਗਈ ਕਾਰਾਂ ਅੰਦਰ

ਇਨਕਲਾਬ ਖੜ੍ਹਾ ਹੈ ਅੱਜ ਵੀ ਰਾਸ਼ਨ ਦੀਆਂ ਕਤਾਰਾਂ ਅੰਦਰ

  • ਟਿਕਟ ਲੈਣ ਲਈ ਨੇਤਾ ਐਦਾਂ ਆਉਂਦੇ ਨੇ ਦਰਬਾਰਾਂ ਅੰਦਰ

ਜਿੱਦਾਂ ਖੁਸਰਾ ਪੱਗ ਬੰਨ ਕੇ ਆ ਬਹਿ ਜਾਵੇ ਸਰਦਾਰਾਂ ਅੰਦਰ

ਹਵਾਲੇ ਸੋਧੋ

  1. Sushil Manav (24 Aug. 2009). "Reciting poems since 1943". The Tribune. Chandigarh: www.tribuneindia.com. Archived from the original on 2013-12-23. Retrieved 29 Feb. 2012. Sirsa, August 24
    ਇਸ ਸਮੇਂ ਉਹ ਆਪਣੀ ਉਮਰ ਦੇ ਲੱਗਪਗ 85ਵੇਂ ਸਾਲ ਨੂੰ ਢੁਕ ਚੁੱਕੇ ਹਨ। ਉਨ੍ਹਾਂ ਦਾ ਜਨਮ 1929 ਲਾਇਲਪੁਰ (ਪਾਕਿਸਤਾਨ), ਵਿੱਚ ਹੋਇਆ ਸੀ। ਉਹ 1943 ਵਿੱਚ ਕਵਿਤਾ ਲਿਖਣ ਲੱਗੇ ਸਨ।
    {{cite news}}: Check date values in: |accessdate= and |date= (help); Cite has empty unknown parameter: |trans_title= (help); Unknown parameter |dead-url= ignored (|url-status= suggested) (help)
  2. Rubinder Gill (19 Nov. 2005). "Kavi darbar stirs up emotions". The Tribune. Chandigarh: www.tribuneindia.com. Retrieved 29 Feb. 2012. Patiaka November 19
    ....
    {{cite news}}: Check date values in: |accessdate= and |date= (help); Cite has empty unknown parameter: |trans_title= (help)