ਹਵਾਈ ਅੱਡਾ
ਹਵਾਈ ਅੱਡਾ ਇੱਕ ਅਜਿਹਾ ਟਿਕਾਣਾ ਹੁੰਦਾ ਹੈ ਜਿੱਥੇ ਹਵਾਈ ਜਹਾਜ਼, ਹੈਲੀਕਾਪਟਰ ਅਤੇ ਉੱਡਣ ਖਟੋਲੇ ਚੜ੍ਹਦੇ-ਉੱਤਰਦੇ ਹਨ। ਹਵਾਈ ਅੱਡੇ ਵਿਖੇ ਹਵਾਈ ਜਹਾਜ਼ਾਂ ਨੂੰ ਰੱਖਿਆ ਜਾਂ ਪ੍ਰਬੰਧ ਕੀਤਾ ਜਾ ਸਕਦਾ ਹੈ। ਹਵਾਈ ਅੱਡੇ ਵਿਖੇ ਜਹਾਜ਼ਾਂ ਦੇ ਚੜ੍ਹਨ-ਉੱਤਰਨ ਲਈ ਦੌੜ-ਪੱਟੀ, ਹੈਲੀਪੈਡ ਵਰਗਾ ਘੱਟੋ-ਘੱਟ ਇੱਕ ਮੈਦਾਨੀ ਤਲ ਹੁੰਦਾ ਹੈ ਜਾਂ ਕਈ ਵਾਰ ਪਾਣੀ ਵੀ ਇਹ ਕੰਮ ਦੇ ਸਕਦਾ ਹੈ।
ਹਵਾਲੇ
ਸੋਧੋਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |
ਵਿਕੀਮੀਡੀਆ ਕਾਮਨਜ਼ ਉੱਤੇ ਹਵਾਈ ਅੱਡਾ ਨਾਲ ਸਬੰਧਤ ਮੀਡੀਆ ਹੈ।