ਹਸਨ ਨਮੀਰ
ਹਸਨ ਨਮੀਰ (ਜਨਮ 1987) ਇੱਕ ਇਰਾਕੀ-ਕੈਨੇਡੀਅਨ ਲੇਖਕ ਹੈ,[1] ਜਿਸ ਦੇ ਪਲੇਠੇ ਨਾਵਲ 'ਗੋਡ ਇਨ ਪਿੰਕ' ਨੇ 28 ਵੇਂ ਲਾਂਬਡਾ ਸਾਹਿਤਕ ਪੁਰਸਕਾਰ ਵਿਚ ਗੇਅ ਫ਼ਿਕਸ਼ਨ ਲਈ ਲਾਂਬਡਾ ਸਾਹਿਤਕ ਪੁਰਸਕਾਰ ਜਿੱਤਿਆ ਹੈ।[2]
ਹਸਨ ਨਮੀਰ | |
---|---|
ਜਨਮ | 1987 ਇਰਾਕ |
ਕਿੱਤਾ | ਲੇਖਕ |
ਰਾਸ਼ਟਰੀਅਤਾ | ਕੈਨੇਡੀਅਨ |
ਸ਼ੈਲੀ | ਗਲਪ |
ਪ੍ਰਮੁੱਖ ਕੰਮ | ਗੋਡ ਇਨ ਪਿੰਕ |
ਇਰਾਕ ਵਿੱਚ 1987 ਵਿੱਚ ਜਨਮੇ, ਨਮੀਰ 11 ਸਾਲ ਦੀ ਉਮਰ ਵਿੱਚ ਆਪਣੇ ਪਰਿਵਾਰ ਨਾਲ ਕਨੈਡਾ ਚਲਾ ਗਿਆ ਸੀ।[3] ਉਹ ਸਾਈਮਨ ਫਰੇਜ਼ਰ ਯੂਨੀਵਰਸਿਟੀ ਦਾ ਗ੍ਰੈਜੂਏਟ ਹੈ ਅਤੇ ਵੈਨਕੂਵਰ, ਬ੍ਰਿਟਿਸ਼ ਕੋਲੰਬੀਆ ਵਿੱਚ ਰਹਿੰਦਾ ਹੈ।[4] ਗੋਡ ਇਨ ਪਿੰਕ, ਇਰਾਕ ਯੁੱਧ ਦੌਰਾਨ ਬਗਦਾਦ ਵਿੱਚ ਰਹਿਣ ਵਾਲੇ ਇੱਕ ਗੇਅ ਆਦਮੀ ਬਾਰੇ ਨਾਵਲ ਹੈ, ਜੋ ਅਰਸੇਨਲ ਪਲਪ ਪ੍ਰੈਸ ਦੁਆਰਾ 2015 ਵਿੱਚ ਪ੍ਰਕਾਸ਼ਤ ਕੀਤਾ।[5] ਸੀਬੀਸੀ ਦੁਆਰਾ 2019 ਵਿੱਚ ਇਸਨੂੰ "19 ਕੈਨੇਡੀਅਨ ਰਾਇਟਰਜ਼ ਟੂ ਵਾਚ ਇਨ 2019" ਵਿੱਚੋਂ ਇੱਕ ਨਾਮ ਦਿੱਤਾ ਗਿਆ ਸੀ।[6]
ਉਸ ਦੀ ਕਾਵਿ-ਪੁਸਤਕ ਵਾਰ / ਟੌਰਨ 10 ਅਪ੍ਰੈਲ, 2019 ਨੂੰ ਜਾਰੀ ਕੀਤੀ ਗਈ ਸੀ[7] ਅਤੇ 2020 ਵਿੱਚ ਸਟੋਨਵਾਲ ਬੁੱਕ ਐਵਾਰਡ ਲਈ ਸ਼ਾਰਟਲਿਸਟ ਕੀਤਾ ਗਿਆ ਸੀ।[8]
ਹਵਾਲੇ
ਸੋਧੋ
- ↑ "Being gay in a treacherous Iraq". Bay Area Reporter, November 4, 2015.
- ↑ "Awards: Three Canadians win Lambda Literary Awards". Quill & Quire, June 7, 2016.
- ↑ "Hasan Namir on God In Pink, His Gay Muslim Novel Set In Iraq". Out, December 17, 2015.
- ↑ "Hasan Namir". Ryerson University Library and Archives.
- ↑ "Review: Under the Udala Trees, God in Pink and Dirty River offer different ways of being queer in the face of a single story". The Globe and Mail, November 20, 2015.
- ↑ CBC Books (July 1, 2019). "19 Canadian writers to watch in 2019". CBC. Retrieved October 23, 2020.
- ↑ "20 works of Canadian poetry to check out in spring 2019". CBC Books, January 25, 2019.
- ↑ "Stonewall Book Awards List". American Library Association. Retrieved October 23, 2020.