ਹਸਨ ਨਸਰਅੱਲਾ
ਹਸਨ ਨਸਰਅੱਲਾ (Arabic: حسن نصر الله, romanized: Ḥasan Naṣr-Allāh; 31 ਅਗਸਤ 1960 – 27 ਸਤੰਬਰ 2024) ਲਿਬਨਾਨ ਦੀ ਰਾਜਨੀਤਿਕ ਅਤੇ ਅਰਧ-ਫ਼ੌਜੀ ਪਾਰਟੀ ਹਿਜ਼ਬੁੱਲਾ ਦਾ ਤੀਜਾ ਸਕੱਤਰ ਜਨਰਲ ਸੀ। ਨਸਰਅੱਲਾ ਨੂੰ ਅਲ ਸਯੱਦ ਹਸਨ ਵੀ ਕਿਹਾ ਜਾਂਦਾ ਸੀ। ਸਯੱਦ ਇਹ ਦਰਸਾਉਂਦਾ ਹੈ ਕਿ ਉਹ ਮੁਹੰਮਦ ਦਾ ਵੰਸ਼ਜ ਸੀ।
ਹਸਨ ਨਸਰਅੱਲਾ | |
---|---|
حسن نصر الله | |
ਹਿਜ਼ਬੁੱਲਾ ਦਾ ਸਕੱਤਰ ਜਨਰਲ | |
ਦਫ਼ਤਰ ਵਿੱਚ 16 ਫਰਵਰੀ 1992 – 27 ਸਤੰਬਰ 2024 | |
ਤੋਂ ਪਹਿਲਾਂ | ਅੱਬਾਸ ਅਲ-ਮੁਸਾਵੀ |
ਨਿੱਜੀ ਜਾਣਕਾਰੀ | |
ਜਨਮ | ਬੁਰਜ ਹਮੋਦ, ਲਿਬਨਾਨ | 31 ਅਗਸਤ 1960
ਮੌਤ | 27 ਸਤੰਬਰ 2024 ਦਹੀਏ, ਲਿਬਨਾਨ | (ਉਮਰ 64)
ਕੌਮੀਅਤ | ਲਿਬਨਾਨੀ |
ਸਿਆਸੀ ਪਾਰਟੀ | ਹਿਜ਼ਬੁੱਲਾ (1982–2024) |
ਜੀਵਨ ਸਾਥੀ |
ਫਾਤਿਮਾ ਮੁਸਤਫਾ ਯਾਸੀਨ (ਵਿ. 1978) |
ਬੱਚੇ | 5 |
ਦਸਤਖ਼ਤ | |
ਮੁਢਲੀ ਜ਼ਿੰਦਗੀ
ਸੋਧੋਸੱਯਦ ਹਸਨ ਨਸਰਅੱਲਾ ਦਾ ਜਨਮ 1960 ਵਿੱਚ ਪੂਰਬੀ ਬੈਰੂਤ ਦੇ ਇਲਾਕੇ ਬੁਰਜ ਹਮੋਦ ਵਿੱਚ ਹੋਇਆ ਸੀ।[1] 1975 ਵਿੱਚ ਜਬ ਲਿਬਨਾਨ ਖ਼ਾਨਾ ਜੰਗੀ ਦੀ ਲਪੇਟ ਵਿੱਚ ਆ ਗਿਆ ਤਾਂ ਉਸਦਾ ਖ਼ਾਨਦਾਨ ਦੱਖਣੀ ਲਿਬਨਾਨ ਵਿੱਚ ਉਸਦਾ ਪਿਤਾ ਆਪਣੇ ਪਿੰਡ ਬਜ਼ੂਰੀਏ ਚਲਾ ਗਿਆ।[1] ਬਜ਼ੂਰੀਏ ਵਿੱਚ ਹੀ ਹਸਨ ਨੇ ਅਮਲ ਤਹਿਰੀਕ ਵਿੱਚ ਸ਼ਮੂਲੀਅਤ ਇਖ਼ਤਿਆਰ ਕੀਤੀ ਜੋ ਕਿ ਉਸ ਵਕਤ ਲਿਬਨਾਨ ਵਿੱਚ ਸ਼ੀਆ ਲੋਕਾਂ ਦੀ ਨੁਮਾਇੰਦਾ ਤਹਿਰੀਕ ਸੀ। ਉਸ ਵਕਤ ਹੁਸਨ ਦੀ ਉਮਰ ਪੰਦਰਾਂ ਬਰਸ ਸੀ।
ਹਵਾਲੇ
ਸੋਧੋ- ↑ 1.0 1.1 "Profile: Sayed Hassan Nasrallah". Al Jazeera. 17 July 2000. Retrieved 22 April 2013.