ਹਾਇਫ਼ਾ ਪ੍ਰਾਈਡ
ਹਾਇਫ਼ਾ ਪ੍ਰਾਈਡ ( ਹਿਬਰੂ: גאוות חיפה , Lua error in package.lua at line 80: module 'Module:Lang/data/iana scripts' not found. ) ਇੱਕ ਸਲਾਨਾ ਸਮਾਗਮ ਹੈ ਜੋ ਹਾਇਫ਼ਾ, ਇਜ਼ਰਾਈਲ ਵਿੱਚ ਐਲ.ਜੀ.ਬੀ.ਟੀ.ਕਿਉ. ਭਾਈਚਾਰੇ ਦੇ ਜਸ਼ਨ ਵਿੱਚ ਹੁੰਦਾ ਹੈ। ਮੁੱਖ ਸਮਾਗਮ ਪ੍ਰਾਈਡ ਮਾਰਚ ਹੈ, ਜਿਸ ਵਿੱਚ 2016 ਵਿੱਚ 3,000 ਲੋਕਾਂ ਨੇ ਭਾਗ ਲਿਆ ਸੀ,[2] ਜਿਸ ਵਿੱਚ ਸ਼ਹਿਰ ਦੀ ਮੇਅਰ ਯੋਨਾ ਯਾਹਾਵ ਵੀ ਸ਼ਾਮਲ ਸਨ।[3] 3 ਕਿਲੋਮੀਟਰ ਲੰਬਾ ਪਰੇਡ ਰੂਟ ਮਾਊਂਟ ਕਾਰਮੇਲ 'ਤੇ ਹਾਇਫ਼ਾ ਦੇ ਮਰਕਾਜ਼ ਹਾਕਾਰਮੇਲ ਇਲਾਕੇ ਦੇ ਗਨ ਹੇਮ ਪਾਰਕ ਵਿੱਚ ਸਮਾਪਤ ਹੋਇਆ ਸੀ।
ਹਾਇਫ਼ਾ ਪ੍ਰਾਈਡ מצעד הגאווה בחיפה | |
---|---|
ਵਾਰਵਾਰਤਾ | ਸਲਾਨਾ |
ਟਿਕਾਣਾ | ਹਾਇਫ਼ਾ |
ਦੇਸ਼ | ਇਜ਼ਰਾਇਲ |
ਸਥਾਪਨਾ | 2007[1] |
ਹਿੱਸੇਦਾਰ | 3,000 ਲੋਕ |
ਇਹ ਵੀ ਵੇਖੋ
ਸੋਧੋਹਵਾਲੇ
ਸੋਧੋ- ↑ Yair Ettinger & Jonathan Lis (June 14, 2007). "Haifa Prepares for Its First Gay Pride Parade Thursday". Haaretz.
- ↑ Ahiyeh Raved (June 25, 2016). "Haifa's LGBT community holds largest pride parade yet". Ynetnews.
- ↑ "Haifa mayor assaulted at city's Pride Parade". The Times of Israel. June 24, 2016.