ਹਾਈਡਰੋਜਨ ਪਰਆਕਸਾਈਡ
ਹਾਈਡਰੋਜਨ ਪਰਆਕਸਾਈਡ (H2O2) ਸਭ ਤੋਂ ਸਧਾਰਨ ਪਰਆਕਸਾਈਡ (ਇੱਕ ਆਕਸੀਜਨ-ਆਕਸੀਜਨ ਇਕਹਿਰੇ ਜੋੜ ਵਾਲਾ ਯੋਜਕ) ਹੈ। ਇਹ ਇੱਕ ਤੇਜ਼ ਆਕਸੀਕਰਤਾ ਹੈ। ਇਹ ਇੱਕ ਸਾਫ਼ ਦਰਵ ਜਿਹਦੀ ਲੇਸ ਪਾਣੀ ਤੋਂ ਥੋੜ੍ਹੀ ਜ਼ਿਆਦਾ ਹੁੰਦੀ ਹੈ। ਪਤਲੇ ਮਿਸ਼ਰਣ ਵਿੱਚ ਇਹ ਰੰਗਹੀਣ ਪ੍ਰਤੀਤ ਹੁੰਦਾ ਹੈ। ਆਕਸੀਕਰਨ ਲੱਛਣਾਂ ਕਰਕੇ ਇਹਨੂੰ ਬਲੀਚ ਜਾਂ ਸਫ਼ਾਈ-ਕਰਤਿਆਂ ਵਿੱਚ ਵਰਤਿਆ ਜਾਂਦਾ ਹੈ।
ਹਾਈਡਰੋਜਨ ਪਰਆਕਸਾਈਡ Hydrogen peroxide | |
---|---|
dihydrogen dioxide | |
Other names Dioxidane | |
Identifiers | |
CAS number | 7722-84-1 |
PubChem | 784 |
ChemSpider | 763 |
UNII | BBX060AN9V |
EC ਸੰਖਿਆ | 231-765-0 |
UN ਗਿਣਤੀ | 2015 (>60% soln.) 2014 (20–60% soln.) 2984 (8–20% soln.) |
KEGG | D00008 |
ChEBI | CHEBI:16240 |
ChEMBL | CHEMBL71595 |
IUPHAR ligand | 2448 |
RTECS ਸੰਖਿਆ | MX0900000 (>90% soln.) MX0887000 (>30% soln.) |
ATC code | A01 ,ਫਰਮਾ:ATC, ਫਰਮਾ:ATC |
Jmol-3D images | Image 1 |
| |
| |
Properties | |
ਅਣਵੀਂ ਸੂਤਰ | 2(HO) |
ਮੋਲਰ ਭਾਰ | 34.0147 g/mol |
ਦਿੱਖ | Very light blue color; colorless in solution |
ਗੰਧ | slightly sharp |
ਘਣਤਾ | 1.135 g/cm3 (20 °C, 30-percent) 1.450 g/cm3 (20 °C, pure) |
ਪਿਘਲਨ ਅੰਕ |
-0.43 °C, 273 K, 31 °F |
ਉਬਾਲ ਦਰਜਾ |
150.2 °C, 423 K, 302 °F |
ਘੁਲਨਸ਼ੀਲਤਾ in water | Miscible |
ਘੁਲਨਸ਼ੀਲਤਾ | soluble in ether, alcohol insoluble in petroleum ether |
ਤੇਜ਼ਾਬਪਣ (pKa) | 11.75 |
ਅਪਵਰਤਿਤ ਸੂਚਕ (nD) | 1.4061 |
ਲੇਸ | 1.245 cP (20 °C) |
ਡਾਈਪੋਲ ਮੋਮੈਂਟ | 2.26 D |
Thermochemistry | |
Std enthalpy of formation ΔfH |
-136.10 kJ/mol |
Specific heat capacity, C | 1.267 J/g K (gas) 2.619 J/g K (liquid) |
Hazards | |
MSDS | ICSC 0164 (>60% soln.) |
EU ਸੂਚਕ | 008-003-00-9 |
EU ਵਰਗੀਕਰਨ | Oxidant (O) Corrosive (C) Harmful (Xn) |
ਆਰ-ਵਾਕਾਂਸ਼ | ਫਰਮਾ:R5, ਫਰਮਾ:R8, ਫਰਮਾ:R20/22, ਫਰਮਾ:R35 |
ਐੱਸ-ਵਾਕਾਂਸ਼ | ਫਰਮਾ:S1/2, ਫਰਮਾ:S17, ਫਰਮਾ:S26, ਫਰਮਾ:S28, ਫਰਮਾ:S36/37/39, S45 |
NFPA 704 | |
ਫ਼ਲੈਸ਼ ਅੰਕ | Non-flammable |
LD੫੦ | 1518 mg/kg |
Related compounds | |
ਸਬੰਧਤ ਸੰਯੋਗ | ਪਾਣੀ ਓਜ਼ੋਨ ਹਾਈਡਰਾਜ਼ਾਈਨ ਹਾਈਡਰੋਜਨ ਡਾਈਸਲਫ਼ਾਈਡ ਡਾਈਆਕਸੀਜਨ ਡਾਈਫ਼ਲੋਰਾਈਡ |
(verify) (what is: / ?) Except where noted otherwise, data are given for materials in their standard state (at 25 °C, 100 kPa) | |
Infobox references |