ਹਾਊਲਾ ਕਤਲੇਆਮ ਸੀਰੀਆਈ ਘਰੇਲੂ ਜੰਗ ਦੌਰਾਨ 25 ਮਈ, 2012 ਨੂੰ ਹੋਇਆ ਇੱਕ ਹਮਲਾ ਸੀ। ਇਹ ਹਮਲਾ ਸੀਰੀਆ ਦੇ ਹਾਊਲਾ ਖੇਤਰ ਵਿੱਚ ਤਾਲੇਦੂ ਸ਼ਹਿਰ ਵਿੱਚ ਹੋਇਆ। ਰਿਪੋਰਟਾਂ ਅਨੁਸਾਰ ਇਹ ਹਮਲਾ ਸ਼ਾਬੀਹਾ ਅਤੇ ਸੀਰੀਆ ਸਰਕਾਰ ਦੁਆਰਾ ਕੀਤਾ ਗਿਆ। ਸੰਯੁਕਤ ਰਾਸ਼ਟਰ ਦੀ ਰਿਪੋਰਟ ਅਨੁਸਾਰ ਇਸ ਹਮਲੇ ਵਿੱਚ 108 ਲੋਕ, ਜਿਹਨਾਂ ਵਿੱਚ 34 ਔਰਤਾਂ ਅਤੇ 49 ਬੱਚੇ ਸਨ, ਮਾਰੇ ਗਏ।

ਹਾਊਲਾ ਕਤਲੇਆਮ
ਸੀਰੀਆਈ ਘਰੇਲੂ ਜੰਗ ਦਾ ਹਿੱਸਾ
Lua error in ਮੌਡਿਊਲ:Location_map at line 522: Unable to find the specified location map definition: "Module:Location map/data/ਸੀਰੀਆ" does not exist.
ਟਿਕਾਣਾਹਾਊਲਾ, ਹੋਮਸ, ਸੀਰੀਆ
ਗੁਣਕ34°53′7″N 36°30′42″E / 34.88528°N 36.51167°E / 34.88528; 36.51167
ਮਿਤੀ25 ਮਈ 2012
ਮੌਤਾਂ108, including 25 men, 34 women and 49 children (per U.N. observers)
ਜਖ਼ਮੀ300[1]
ਅਪਰਾਧੀShabiha and Syrian military (concluded by UN investigations)[2]

ਸੀਰੀਆਈ ਸਰਕਾਰ ਨੇ ਕਿਹਾ ਕਿ ਇਹ ਹਮਲਾ ਆਤੰਕਵਾਦੀ ਸਮੂਹ ਅਲ-ਕਾਇਦਾ ਦੁਆਰਾ ਕਰਵਾਇਆ ਗਿਆ। ਹਾਊਲਾ ਦੇ ਵਸਨੀਕਾਂ ਨੂੰ ਵਿਰੋਧੀ ਧਿਰਾਂ ਦੁਆਰਾ ਆਮ ਜਨਤਾ ਵਿੱਚ ਬੋਲਣ ਭਾਵ ਆਵਾਜ਼ ਉਠਾਉਣ ਤੋਂ ਮਨ੍ਹਾ ਕੀਤਾ ਗਿਆ ਸੀ.[3][4]। ਇਸ ਰਿਪੋਰਟ ਨੂੰ “ਫ੍ਰੈਂਕਫਰਟਰ ਆਲਜੀਮੇਨ ਜ਼ੀਤੁਗ” (Frankfurter Allgemeine Zeitung) ਨੇ ਆਪਣਾ ਸਮਰਥਨ ਦਿੱਤਾ। ਪਰ ਹੋਰ ਮੀਡੀਆ ਅਤੇ ਸੰਯੁਕਤ ਰਾਸ਼ਟਰ ਦੀ ਅਗਸਤ, 2012 ਦੀ ਰਿਪੋਰਟ ਨੇ ਇਸਦਾ ਵਿਰੋਧ ਕੀਤਾ।[5][6][7][8][9][10]

ਹਵਾਲੇ

ਸੋਧੋ
  1. "Syria condemned for Houla massacre and shelling by UN". BBC News. May 28, 2012. Archived from the original on ਜੂਨ 1, 2012. Retrieved May 28, 2012. {{cite news}}: Unknown parameter |deadurl= ignored (|url-status= suggested) (help)
  2. "Houla massacre: UN blames Syria troops and militia". Bbc.co.uk. 2012-08-15. Retrieved 2013-08-31.
  3. "Syria: Armed Terrorist Groups committed Taldao, al-Shoumarieh Massacres". DP News. SANA. May 29, 2012. Archived from the original on ਮਈ 30, 2012. Retrieved May 30, 2012. {{cite news}}: Unknown parameter |deadurl= ignored (|url-status= suggested) (help)
  4. Allafi, F.; Said, H. (May 26, 2012). "New Massacres by al-Qaeda-linked Terrorist Groups against Families in al-Shumariyeh and Taldo in Homs Countryside". Syrian Arab News Agency. Archived from the original on ਮਈ 26, 2012. Retrieved May 26, 2012. {{cite news}}: Unknown parameter |deadurl= ignored (|url-status= suggested) (help) Archived May 28, 2012[Date mismatch], at the Wayback Machine.
  5. Gharekhan, Chinmaya (18 June 2012). "Power play in Damascus; Syria's troubles can affect other countries, including India". The Telegraph (India). Retrieved 13 November 2012.
  6. "US Sends Money, Promises Guns, to al Qaeda, Muslim Brotherhood in Syria America s Alliance with Islam". Foreign Policy Blogs Network. 23 June 2012. Archived from the original on 8 ਮਾਰਚ 2016. Retrieved 13 November 2012. {{cite news}}: Unknown parameter |dead-url= ignored (|url-status= suggested) (help) Archived 8 March 2016[Date mismatch] at the Wayback Machine.
  7. Shabi, Rachel (20 June 2012). "Misreporting from Syria". New Statesman. Retrieved 13 November 2012.
  8. Pilger, John (20 June 2012). "History is the enemy as "brilliant" psy-ops become the news". New Statesman. Retrieved 13 November 2012.
  9. Williams, Jon (7 June 2012). "Reporting conflict in Syria". The Editors. BBC. Retrieved 13 November 2012.
  10. Warner, Gerald (29 July 2012). "Christian martyrs forgotten in Syria's OK Corral". The Scotsman. Archived from the original on 22 ਮਈ 2013. Retrieved 13 November 2012. {{cite news}}: Unknown parameter |dead-url= ignored (|url-status= suggested) (help)