ਹਿਗਜ਼ ਬੋਸੌਨ
ਹਿਗਜ਼ ਬੋਸੌਨ ਜਾਂ ਹਿਗਜ਼ ਬੋਜ਼ੌਨ[2] ਬੋਸੋਨ ਸ਼੍ਰੇਣੀ ਦਾ ਇੱਕ ਹਿੱਸਾ ਹੈ। ਇਸਦੀ ਖੋਜ ੪ ਜੁਲਾਈ, ੨੦੧੨ ਨੂੰ ਹੋਈ। ਇਸਦਾ ਨਾਂ ਬ੍ਰਿਟਿਸ਼ ਭੂ-ਵਿਗਿਆਨੀ ਪੀਟਰ ਹਿੱਗਸ ਦੇ ਅਤੇ ਭਾਰਤੀ ਵਿਗਿਆਨੀ ਸਤੇਂਦਰ ਨਾਥ ਬੋਸ ਦੇ ਨਾਂ ਉੱਤੇ ਰਖਿਆ ਗਿਆ। ਹਿੱਗਸ ਬੋਸੋਨ ਕਣ ਨੂੰ ਜੋ ਕਿ ਪਦਾਰਥ ਨੂੰ ਪੁੰਜ (mass) ਪ੍ਰਦਾਨ ਕਰਦਾ ਹੈ ਬਹੁਤ ਦੇਰ ਤੌਂ ਤਜਰਬਾਗਾਹਾਂ ਵਿੱਚ ਖੋਜਿਆ ਜਾ ਰਿਹਾ ਸੀ। CERN ਦੇ ਲਾਰਜ ਹੈਡ੍ਰਾਨ ਕੋਲਾਈਡਰ ਰਾਹੀਂ ਹੋਏ ਬਿਗ ਬੈਂਗ ਤਜਰਬੇ ਨੇ ੪ ਜੁਲਾਈ ਦੀਆਂ ਅਖਬਾਰਾਂ ਲਈ ਨਸ਼ਰੀਆਤ ਵਿੱਚ ਇਸ ਜਾਂ ਇਸ ਵਰਗੇ ਇੱਕ ਹੋਰ ਕਣ ਦੀ ਖੋਜ ਕਰਨ ਦੀ ਪੁਸ਼ਟੀ ਕਰ ਦਿੱਤੀ ਹੈ।ਇਸ ਖੋਜ ਕੀਤੇ ਕਣ ਦਾ ਪੁੰਜ (mass) 125-126 GeV ਗੈਗਾ ਇਲੈਕਟਰੋਨ ਵੋਲਟਸ ਐਲਾਨਿਆ ਗਿਆ ਹੈ।
ਬਣਤਰ | ਐਲੀਮੈਂਟਰੀ ਕਣ |
---|---|
ਅੰਕੜੇ | ਬੋਸੋਨਿਕ |
ਦਰਜਾ | ਇੱਕ ਹਿਗਜ਼ ਬੋਸੌਨ ਦਾ ਪੁੰਜ ≈125 GeV ਜਿਸ ਨੂੰ 14 ਮਾਰਚ, 2013 ਨੂੰ ਸਿੱਧ ਕੀਤਾ, |
ਚਿੰਨ੍ਹ | H0 |
ਮੱਤ ਸਥਾਪਤ | ਰਾਬਰਟ ਬ੍ਰੋਅਟ, ਫ੍ਰਾਂਸੋਸਿਸ ਇੰਗਲਰਟ, ਪੀਟਰ ਹਿਗਜ਼, ਗਰਲਡ ਗੁਰਾਨਿਕ, ਸੀ. ਆਰ. ਹਾਗਨ, ਅਤੇ ਟੀ. ਡਬਲਿਉ. ਬੀ ਕਿਬਲੇ (1964) |
ਖੋਜਿਆ ਗਿਆ | ਲਾਰਡ ਹੇਡਰਨ ਟਕਰਾਵ (2011-2013) |
ਭਾਰ | 125.09±0.21 (stat.)±0.11 (syst.) GeV/c2 (CMS+ATLAS) |
ਔਸਤ ਉਮਰ | 1.56×10−22 s [1] (ਅਨੁਮਾਨਿਤ) |
ਇਸ ਵਿੱਚ ਨਾਸ ਹੁੰਦਾ ਹੈ | ਬਾਟਮ ਕੁਆਰਕ-ਐਟੀਬਾਟਮ ਜੋੜਾ (ਅਨੁਮਾਨਿਤ) ਦੋ ਡਬਲਿਉ ਬੋਸੌਨ (ਵਾਚਿਆ) |
ਬਿਜਲਈ ਚਾਰਜ | 0 e |
Colour charge | 0 |
ਘੁਮਾਈ ਚੱਕਰ | 0 (ਪਰਮਾਨਿਤ 125 GeV) |
Parity | +1 (ਪਰਮਨਿਤ 125 GeV) |
ਇਹ ਖੋਜ ਬ੍ਰਹਿਮੰਡ ਦੀ ਉਤਪਤੀ ਤੇ ਬਣਾਵਟ ਬਾਰੇ ਜਾਣਕਾਰੀਆਂ ਹਾਸਲ ਕਰਨ ਵਿੱਚ ਬਹੁਤ ਹੀ ਲਾਭਦਾਇਕ ਤੇ ਸਹਾਈ ਹੋਵੇਗੀ। ਆਪਣੇ ਆਪ ਵਿੱਚ ਵਿਗਿਆਨ ਵਿੱਚ ਹੋਈਆਂ ਹੁਣ ਤੱਕ ਦੀਆਂ ਖੌਜਾਂ ਵਿੱਚ ਇੱਕ ਮੀਲ ਪੱਥਰ ਸਾਬਤ ਹੋਵੇਗੀ।
ਇੱਕ ਗੈਰ-ਤਕਨੀਕੀ ਸਾਰਾਂਸ਼
ਸੋਧੋ“ਹਿਗਜ਼” ਸ਼ਬਦਾਵਲੀ
ਸੋਧੋਸੰਖੇਪ ਵਿਸ਼ਲੇਸ਼ਣ
ਸੋਧੋਮਹੱਤਤਾ
ਸੋਧੋਵਿਗਿਆਨਿਕ ਪ੍ਰਭਾਵ
ਸੋਧੋਖੋਜ ਦਾ ਵਿਵਹਾਰਿਕ ਅਤੇ ਤਕਨੀਕੀ ਪ੍ਰਭਾਵ
ਸੋਧੋਇਤਿਹਾਸ
ਸੋਧੋPRL ਪੇਪਰਾਂ ਦਾ ਸਾਰਾਂਸ਼ ਅਤੇ ਪ੍ਰਭਾਵ
ਸੋਧੋਸਿਧਾਂਤਕ ਵਿਸ਼ੇਸ਼ਤਾਵਾਂ
ਸੋਧੋਹਿਗਜ਼ ਲਈ ਸਿਧਾਂਤਕ ਜਰੂਰਤ
ਸੋਧੋਹਿਗਜ਼ ਫੀਲਡ ਦੀਆਂ ਵਿਸ਼ੇਸ਼ਤਾਵਾਂ
ਸੋਧੋਹਿਗਜ਼ ਬੋਸੌਨ ਦੀਆਂ ਵਿਸ਼ੇਸ਼ਤਾਵਾਂ
ਸੋਧੋਪੈਦਾਵਾਰ
ਸੋਧੋਵਿਕੀਰਣ
ਸੋਧੋਬਦਲਵੇਂ ਮਾਡਲ
ਸੋਧੋਹੋਰ ਅੱਗੇ ਦੇ ਸਿਧਾਂਤਕ ਮਸਲੇ ਅਤੇ ਪਦਕ੍ਰਮ ਸਮੱਸਿਆ
ਸੋਧੋਪ੍ਰਯਿੋਗਿਕ ਭਾਲ
ਸੋਧੋ4 ਜੁਲਾਈ 2012 ਤੋਂ ਪਹਿਲਾਂ ਦੀ ਭਾਲ
ਸੋਧੋCERN ਵਿਖੇ ਉਮੀਦਵਾਰ ਬੋਸੌਨ ਦੀ ਖੋਜ
ਸੋਧੋਇੱਕ ਸੰਭਵ ਹਿਗਜ਼ ਬੋਸੌਨ ਦੇ ਤੌਰ ਤੇ ਨਵਾਂ ਕਣ ਪਰਖਿਆ ਗਿਆ
ਸੋਧੋਮੌਜੂਦਗੀ ਦੀ ਪੂਰਵ ਪ੍ਰਮਾਣਿਕਤਾ ਅਤੇ ਤਾਜ਼ਾ ਸਥਿਤੀ
ਸੋਧੋਲੋਕ ਚਰਚਾ
ਸੋਧੋਨਾਮਕਰਣ
ਸੋਧੋਭੌਤਿਕ ਵਿਗਿਆਨੀਆਂ ਦੁਆਰਾ ਵਰਤੇ ਗਏ ਨਾਮ
ਸੋਧੋਉੱਪਨਾਮ
ਸੋਧੋਹੋਰ ਪ੍ਰਸਤਾਵ
ਸੋਧੋਮੀਡੀਆ ਵਿਅਖਿਆਵਾਂ ਅਤੇ ਸਮਾਨਤਾਵਾਂ
ਸੋਧੋਪਛਾਣ ਅਤੇ ਪੁਰਸਕਾਰ
ਸੋਧੋਤਕਨੀਕੀ ਪਹਿਲੂ ਅਤੇ ਗਣਿਤਿਕ ਫਾਰਮੂਲਾ ਸੂਤਰੀਕਰਨ ਵਿਓਂਤਬੰਦੀ
ਸੋਧੋਹਵਾਲੇ
ਸੋਧੋ- ↑ In the Standard Model, the total decay width of a Higgs boson with a mass of 126 GeV/c2 is predicted to be 4.21×10−3 GeV.
- ↑ ਵਿਕਸ਼ਨਰੀ 'ਤੇ ਉਚਾਰਨ
ਬਾਹਰੀ ਕੜੀਆਂ
ਸੋਧੋ- CERN ਦੀ ਇਸ ਬਾਰੇ ੪ ਜੁਲਾਈ ਨੂੰ ਅਖਬਾਰਾਂ ਲਈ ਦਿੱਤੀ ਪਰੈਸ ਰਲੀਜ਼ Archived 2012-07-05 at the Wayback Machine.
- Video (04:38) - CERN Announcement (4 July 2012) Of Higgs Boson Discovery.
- Hunting the Higgs boson at C.M.S. Experiment, at CERN
- The Higgs boson" by the CERN exploratorium.
- Particle Data Group: Review of searches for Higgs bosons.
- The Atom Smashers, a documentary film about the search for the Higgs boson at Fermilab. Archived 2012-07-10 at the Wayback Machine.
- 2001, a spacetime odyssey: proceedings of the Inaugural Conference of the Michigan Center for Theoretical Physics: Michigan, USA, 21–25 May 2001, (p.86 – 88), ed. Michael J. Duff, James T. Liu, ISBN 978-981-238-231-3, containing Higgs' story of the Higgs boson.
- Why the Higgs particle is so important! Archived 2012-07-08 at the Wayback Machine.
- Collected Articles at the Guardian