ਪੀਟਰ ਹਿਗਜ਼
ਪੀਟਰ ਹਿਗਜ਼ (ਜਨਮ 29 ਮਈ 1929) ਇੱਕ ਬਰਤਾਨਵੀ ਭੌਤਿਕ ਵਿਗਿਆਨੀ ਹੈ ਅਤੇ ਯੂਨੀਵਰਸਿਟੀ ਆਫ਼ ਏਡਿਨਬਰਗ ਵਿੱਚ ਪ੍ਰੋਫੈਸਰ ਵੀ ਹੈ। ਇਸਨੂੰ 2013 ਵਿੱਚ ਫ੍ਰਾਂਸੋਆ ਐਂਗਲਰਟ ਦੇ ਨਾਲ ਸਾਂਝੇ ਤੌਰ ਉੱਤੇ ਭੌਤਿਕ ਵਿਗਿਆਨ ਵਿੱਚ ਨੋਬਲ ਇਨਾਮ ਮਿਲਿਆ।
ਪੀਟਰ ਹਿਗਜ਼ | |
---|---|
![]() 2009 ਵਿੱਚ ਪੀਟਰ ਹਿਗਜ਼ | |
ਜਨਮ | ਪੀਟਰ ਵੇਰ ਹਿਗਜ਼ 29 ਮਈ 1929 (ਉਮਰ 84) ਇੰਗਲੈਂਡ |
ਰਿਹਾਇਸ਼ | ਏਡਿਨਬਰਗ, ਸਕਾਟਲੈਂਡ |
ਕੌਮੀਅਤ | ਬਰਤਾਨਵੀ |
ਖੇਤਰ | ਭੌਤਿਕ ਵਿਗਿਆਨ (theoretical) |
ਅਦਾਰੇ | ਯੂਨੀਵਰਸਿਟੀ ਆਫ਼ ਏਡਿਨਬਰਗ ਇੰਪੀਰੀਅਲ ਕਾਲਜ ਲੰਡਨ ਕਿੰਗਜ਼ ਕਾਲਜ ਲੰਡਨ ਯੂਨੀਵਰਸਿਟੀ ਕਾਲਜ ਲੰਡਨ |
ਥੀਸਿਸ | Some problems in the theory of molecular vibrations (1955) |
ਖੋਜ ਕਾਰਜ ਸਲਾਹਕਾਰ | Charles Coulson[1] |
ਖੋਜ ਵਿਦਿਆਰਥੀ | Christopher Bishop Lewis Ryder David Wallace[1] |
ਮਸ਼ਹੂਰ ਕਰਨ ਵਾਲੇ ਖੇਤਰ | Broken symmetry in electroweak theory Higgs boson Higgs field Higgs mechanism |
ਅਹਿਮ ਇਨਾਮ | ਭੌਤਿਕ ਵਿਗਿਆਨ ਨੋਬਲ ਪੁਰਸਕਾਰ (2013) Wolf Prize in Physics (2004) Sakurai Prize (2010) Dirac Medal (1997) |
Website | |
www | |
ਅਲਮਾ ਮਾਤਰ | ਕਿੰਗਜ਼ ਕਾਲਜ ਲੰਡਨ |
ਹਵਾਲੇਸੋਧੋ
- ↑ 1.0 1.1 ਪੀਟਰ ਹਿਗਜ਼ at the Mathematics Genealogy Project.