ਹਿਜੜਾ
ਹਿਜੜਾ ਜਾਂ ਖੁਸਰਾ ਅਜਿਹੇ ਮਨੁੱਖਾਂ ਨੂੰ ਕਿਹਾ ਜਾਂਦਾ ਹੈ ਜੋ ਲਿੰਗ ਵਜੋਂ ਨਾ ਨਰ ਹੁੰਦੇ ਹਨ ਨਾ ਮਾਦਾ।[1] ਜਨਮ ਦੇ ਸਮੇਂ ਲੈਂਗਿਕ ਵਿਕਾਰ ਦੇ ਕਾਰਨ ਅਜਿਹਾ ਹੁੰਦਾ ਹੈ। "ਹਿਜੜਾ" ਸ਼ਬਦ ਦੱਖਣੀ ਏਸ਼ੀਆ ਵਿੱਚ ਪ੍ਰਚੱਲਤ ਹੈ। ਅਧਿਕੰਸ਼ ਹਿਜੜੇ ਸਰੀਰਕ ਤੌਰ ਤੇ ਨਰ ਹੁੰਦੇ ਹਨ ਜਾਂ ਅਖੀਰ: ਲਿੰਗੀ (intersex) ਪਰ ਕੁੱਝ ਮਾਦਾ (ਇਸਤਰੀ) ਵੀ ਹੁੰਦੇ ਹਨ। ਉਹ ਆਪਣੇ-ਆਪ ਲਈ ਆਮ ਤੌਰ ਤੇ ਇਸਤਰੀ ਲਿੰਗ ਭਾਸ਼ਾ ਦਾ ਪ੍ਰਯੋਗ ਕਰਦੇ ਹਨ (ਜਿਵੇਂ, ਮੈਂ ਸੁੰਦਰ ਲੱਗ ਰਹੀ ਹਾਂ?)।

ਹਿਜੜੇ ਨਵੀਂ ਦਿੱਲੀ ਵਿਖੇ
ਪਹਿਲਾਂ ਦੇ ਸਮੇਂ ਵਿੱਚ ਹਿਜੜਿਆਂ ਨੂੰ ਹੀ ਜ਼ਨਾਨਾ ਮਹਿਲਾਂ ਅਤੇ ਹਰਮਾਂ ਵਿੱਚ ਦਰੋਗੀਆਂ ਦੇ ਤੌਰ ਉੱਤੇ ਰੱਖਿਆ ਜਾਂਦਾ ਸੀ। ਭਾਰਤ ਵਿੱਚ ਮੁਗ਼ਲਾਂ ਦੇ ਸਮੇਂ ਇਹਨਾਂ ਦੀ ਬਹੁਤ ਮਾਨਤਾ ਹੋਣ ਬਾਰੇ ਦਾਅਵੇ ਕੀਤੇ ਜਾਂਦੇ ਹਨ। ਇਹਨਾਂ ਨੂੰ ਖ਼ਵਾਜਾ ਸਰਾਂ ਕਿਹਾ ਜਾਂਦਾ ਸੀ ਅਤੇ ਖੁਸਰਾ ਇਸਦਾ ਹੀ ਵਿਗੜਿਆ ਹੋਇਆ ਰੂਪ ਹੈ।[1]
ਹਵਾਲੇਸੋਧੋ
ਬਾਹਰੀ ਕੜੀਆਂਸੋਧੋ
ਵਿਕੀਮੀਡੀਆ ਕਾਮਨਜ਼ ਉੱਤੇ Hijras ਨਾਲ ਸਬੰਧਤ ਮੀਡੀਆ ਹੈ।
- ਰੱਬ ਨੇ ਬਣਾਇਆ ਅੱਧਾ ਮਨੁੱਖ ਹੀਜੜਾ: ਅਨੌਖੀ ਦਾਸਤਾਨ - ਇੰਡੋ ਪੰਜਾਬ Archived 2016-03-05 at the Wayback Machine.
- ਫਿਰ ਲਕਸ਼ਮੀ ਨੂੰ ਕਿਹਾ ‘ਹਿਜੜਾ’ - ਰੋਜਨਾ ਦੇਸ਼ ਪੰਜਾਬ[ਮੁਰਦਾ ਕੜੀ]
- ਹਿਜੜਿਆਂ ਦੀ ਕਰਤੂਤ, ਇੱਕ ਨੌਜਵਾਨ ਨੂੰ ਧੋਖੇ ਨਾਲ ਬਨਾਇਆ ਹਿਜੜਾ Archived 2014-04-24 at the Wayback Machine.
- ਵਧਾਈ ਲੈਣ ਲਾਇਆ ਨਕਲੀ ਹਿਜੜਾ ਕਾਬੂ - ਪੰਜਾਬੀ ਟ੍ਰਿਬਿਊਨ