ਹਿਮਾਚਲ ਪ੍ਰਦੇਸ਼ ਵਿਧਾਨ ਸਭਾ ਹਲਕਿਆਂ ਦੀ ਸੂਚੀ

ਇਹ ਹਿਮਾਚਲ ਪ੍ਰਦੇਸ਼ ਦੇ ਵਿਧਾਨ ਸਭਾ ਹਲਿਕਆਂ ਦੀ ਸੂਚੀ ਹੈ।

ਹਲਕਾ ਕ੍ਰਮ ਨਾਮ ਲੋਕ ਸਭਾ ਹਲਕਾ ਜ਼ਿਲਾ ਰਿਜ਼ਰਵ ਸਥਿਤ ਵੋਟਰ (2012)[1]
1 ਬੈਜਨਾਥ ਕਾਂਗੜਾ ਕਾਂਗੜਾ ਅਨੁਸੂਚਿਤ ਜਾਤੀ 75322
2 ਧਰਮਸ਼ਾਲਾ ਕਾਂਗੜਾ ਕਾਂਗੜਾ ਜਨਰਲ 64598
3 ਜੁਆਲਾਮੁਖੀ ਕਾਂਗੜਾ ਕਾਂਗੜਾ ਜਨਰਲ 65474
4 ਜਵਾਲੀ ਕਾਂਗੜਾ ਕਾਂਗੜਾ ਜਨਰਲ 80874
5 ਨਗਰੋਟਾ ਕਾਂਗੜਾ ਕਾਂਗੜਾ ਜਨਰਲ 74574
6 ਨੂਰਪੁਰ ਕਾਂਗੜਾ ਕਾਂਗੜਾ ਜਨਰਲ 74679
7 ਪਾਲਮਪੁਰ ਕਾਂਗੜਾ ਕਾਂਗੜਾ ਜਨਰਲ 64197
8 ਸ਼ਾਹਪੁਰ ਕਾਂਗੜਾ ਕਾਂਗੜਾ ਜਨਰਲ 72593
9 ਸੁਲਾਹ ਕਾਂਗੜਾ ਕਾਂਗੜਾ ਜਨਰਲ 89293
10 ਭਟਿਆਤ ਕਾਂਗੜਾ ਚੰਬਾ ਜਨਰਲ 65199
11 ਚੰਬਾ ਕਾਂਗੜਾ ਚੰਬਾ ਜਨਰਲ 68283
12 ਕਿਨੌਰ ਮੰਡੀ ਕਿੱਨੌਰ ਅਨੁਸੂਚਿਤ ਜਨਜਾਤੀ 51850
13 ਆਨੀ ਮੰਡੀ ਕੁੱਲੂ ਅਨੁਸੂਚਿਤ ਜਾਤੀ 72274
14 ਬੰਜਰ ਮੰਡੀ ਕੁੱਲੂ ਜਨਰਲ 61599
15 ਕੁੱਲੂ ਮੰਡੀ ਕੁੱਲੂ ਜਨਰਲ 73707
16 ਭਰਮੌਰ ਮੰਡੀ ਚੰਬਾ ਅਨੁਸੂਚਿਤ ਜਨਜਾਤੀ 63710
17 ਬਲਹ ਮੰਡੀ ਮੰਡੀ ਅਨੁਸੂਚਿਤ ਜਾਤੀ 65451
18 ਦਰੰਗ ਮੰਡੀ ਮੰਡੀ ਜਨਰਲ 72708
19 ਜੋਗਿੰਦਰ ਨਗਰ ਮੰਡੀ ਮੰਡੀ ਜਨਰਲ 84738
20 ਕਾਰਸੋਗ ਮੰਡੀ ਮੰਡੀ ਅਨੁਸੂਚਿਤ ਜਾਤੀ 60706
21 ਮੰਡੀ ਮੰਡੀ ਮੰਡੀ ਜਨਰਲ 64881
22 ਨਾਚਨ ਮੰਡੀ ਮੰਡੀ ਅਨੁਸੂਚਿਤ ਜਾਤੀ 70584
23 ਸੁੰਦਰਨਗਰ ਮੰਡੀ ਮੰਡੀ ਜਨਰਲ 67908
24 ਲਾਹੌਲ ਅਤੇ ਸਪਿਤੀ ਮੰਡੀ ਲਾਹੋਲ ਅਤੇ ਸਪੀਤਿ ਅਨੁਸੂਚਿਤ ਜਨਜਾਤੀ 22344
25 ਰਾਮਪੁਰ ਮੰਡੀ ਸ਼ਿਮਲਾ ਅਨੁਸੂਚਿਤ ਜਾਤੀ 66819
26 ਚੌਪਾਲ ਸ਼ਿਮਲਾ ਸ਼ਿਮਲਾ ਜਨਰਲ 65811
27 ਜੁੱਬਲ-ਕੋਟਖਾਈ ਸ਼ਿਮਲਾ ਸ਼ਿਮਲਾ ਜਨਰਲ 64121
28 ਕੁਸੂਮਪਟੀ ਸ਼ਿਮਲਾ ਸ਼ਿਮਲਾ ਜਨਰਲ 59938
29 ਰੋਹਿੜੂ ਸ਼ਿਮਲਾ ਸ਼ਿਮਲਾ ਅਨੁਸੂਚਿਤ ਜਾਤੀ 65029
30 ਸ਼ਿਮਲਾ ਸ਼ਿਮਲਾ ਸ਼ਿਮਲਾ ਜਨਰਲ 54905
31 ਥਿਓਗ ਸ਼ਿਮਲਾ ਸ਼ਿਮਲਾ ਜਨਰਲ 74060
32 ਨਾਹਨ ਸ਼ਿਮਲਾ ਸਿਰਮੌਰ ਜਨਰਲ 67890
33 ਪਚਛਾਦ ਸ਼ਿਮਲਾ ਸਿਰਮੌਰ ਅਨੁਸੂਚਿਤ ਜਾਤੀ 62697
34 ਸ਼ਿਲਾਈ ਸ਼ਿਮਲਾ ਸਿਰਮੌਰ ਜਨਰਲ 57549
35 ਆਰ੍ਕੀ ਸ਼ਿਮਲਾ ਸੋਲਨ ਜਨਰਲ 77927
36 ਦੂਨ ਸ਼ਿਮਲਾ ਸੋਲਨ ਜਨਰਲ 52996
37 ਕਸੌਲੀ ਸ਼ਿਮਲਾ ਸੋਲਨ ਅਨੁਸੂਚਿਤ ਜਾਤੀ 57343
38 ਨਾਲਾਗੜ੍ਹ ਸ਼ਿਮਲਾ ਸੋਲਨ ਜਨਰਲ 74262
39 ਸੋਲਨ ਸ਼ਿਮਲਾ ਸੋਲਨ ਅਨੁਸੂਚਿਤ ਜਾਤੀ 72100
40 ਚਿੰਤਪੁਰਣੀ ਹਮੀਰਪੁਰ ਊਨਾ ਅਨੁਸੂਚਿਤ ਜਾਤੀ 71244
41 ਧਰਮਪੁਰ ਹਮੀਰਪੁਰ ਮੰਡੀ ਜਨਰਲ 68626
42 ਹਮੀਰਪੁਰ ਹਮੀਰਪੁਰ ਹਮੀਰਪੁਰ ਜਨਰਲ 66025
43 ਨਾਦੌਨ ਹਮੀਰਪੁਰ ਹਮੀਰਪੁਰ ਜਨਰਲ 80482
44 ਗਗਰੇਟ ਹਮੀਰਪੁਰ ਊਨਾ ਜਨਰਲ 69189
45 ਕੁਟਲੇਹੜ੍ਹ ਹਮੀਰਪੁਰ ਊਨਾ ਜਨਰਲ 72596
46 ਊਨਾ ਹਮੀਰਪੁਰ ਊਨਾ ਜਨਰਲ 72021
47 ਬਿਲਾਸਪੁਰ ਹਮੀਰਪੁਰ ਬਿਲਾਸਪੁਰ ਜਨਰਲ 71367
48 ਘੁਮਾਰਵੀਂ ਹਮੀਰਪੁਰ ਬਿਲਾਸਪੁਰ ਜਨਰਲ 75415
49 ਕਾਂਗੜਾ ਕਾਂਗੜਾ ਕਾਂਗੜਾ ਜਨਰਲ 68243
50 ਚੁਰਾਹ ਕਾਂਗੜਾ ਚੰਬਾ ਅਨੁਸੂਚਿਤ ਜਾਤੀ 61120
51 ਡਲਹੌਜ਼ੀ ਕਾਂਗੜਾ ਚੰਬਾ ਜਨਰਲ 60828
52 ਫਤੇਹਪੁਰ ਕਾਂਗੜਾ ਕਾਂਗੜਾ ਜਨਰਲ 72676
53 ਇੰਦੌਰਾ ਕਾਂਗੜਾ ਕਾਂਗੜਾ ਅਨੁਸੂਚਿਤ ਜਾਤੀ 74073
54 ਜੈਸਿੰਘਪੁਰ ਕਾਂਗੜਾ ਕਾਂਗੜਾ ਅਨੁਸੂਚਿਤ ਜਾਤੀ 74165
55 ਮਨਾਲੀ ਮੰਡੀ ਕੁੱਲੂ ਜਨਰਲ 60818
56 ਸਰਕਾਘਾਟ ਮੰਡੀ ਮੰਡੀ ਜਨਰਲ 76750
57 ਸਿਰਾਜ ਮੰਡੀ ਮੰਡੀ ਜਨਰਲ 67952
58 ਪੌਂਟਾ ਸਾਹਿਬ ਸ਼ਿਮਲਾ ਸਿਰਮੌਰ ਜਨਰਲ 65674
59 ਸ਼ਿਮਲਾ ਦਿਹਾਤੀ ਸ਼ਿਮਲਾ ਸ਼ਿਮਲਾ ਜਨਰਲ 68326
60 ਸ੍ਰੀ ਰੇਣੁਕਾਜੀ ਸ਼ਿਮਲਾ ਸਿਰਮੌਰ ਅਨੁਸੂਚਿਤ ਜਾਤੀ 58325
61 ਬੜਸਰ ਹਮੀਰਪੁਰ ਹਮੀਰਪੁਰ ਜਨਰਲ 75582
62 ਭੋਰੰਜ ਹਮੀਰਪੁਰ ਹਮੀਰਪੁਰ ਅਨੁਸੂਚਿਤ ਜਾਤੀ 71411
63 ਦੇਹਰਾ ਹਮੀਰਪੁਰ ਕਾਂਗੜਾ ਜਨਰਲ 70424
64 ਜਸਵਾਂ-ਪਰਾਗਪੁਰ ਹਮੀਰਪੁਰ ਕਾਂਗੜਾ ਜਨਰਲ 68140
65 ਸੁਜਾਨਪੁਰ ਹਮੀਰਪੁਰ ਹਮੀਰਪੁਰ ਜਨਰਲ 65006
66 ਹਰੋਲੀ ਹਮੀਰਪੁਰ ਊਨਾ ਜਨਰਲ 72225
67 ਝੰੜੂਤਾ ਹਮੀਰਪੁਰ ਬਿਲਾਸਪੁਰ ਅਨੁਸੂਚਿਤ ਜਾਤੀ 67186
68 ਸ਼੍ਰੀ ਨੈਨਾ ਦੇਵੀ ਜੀ ਹਮੀਰਪੁਰ ਬਿਲਾਸਪੁਰ ਜਨਰਲ 61477

ਹਵਾਲੇ

ਸੋਧੋ

ਬਾਹਰੀ ਕੜੀਆਂ

ਸੋਧੋ