ਗਗਰੇਟ ਵਿਧਾਨ ਸਭਾ ਹਲਕਾ

ਗਗਰੇਟ ਵਿਧਾਨ ਸਭਾ ਹਲਕਾ ਹਿਮਾਚਲ ਪ੍ਰਦੇਸ਼ ਦੇ 68 ਵਿਧਾਨ ਸਭਾ ਹਲਕਿਆਂ ਵਿੱਚੋਂ ਇੱਕ ਹੈ। ਊਨਾ ਜ਼ਿਲੇ ਵਿੱਚ ਸਥਿੱਤ ਇਹ ਹਲਕਾ ਜਨਰਲ ਹੈ।[1] 2012 ਵਿੱਚ ਇਸ ਖੇਤਰ ਵਿੱਚ ਕੁੱਲ 69,189 ਵੋਟਰ ਸਨ। [2]

ਗਗਰੇਟ ਵਿਧਾਨ ਸਭਾ ਹਲਕਾ

ਵਿਧਾਇਕ ਸੋਧੋ

2012 ਦੇ ਵਿਧਾਨ ਸਭਾ ਚੋਣਾਂ ਵਿੱਚ ਰਾਕੇਸ਼ ਕਾਲੀਆ ਇਸ ਹਲਕੇ ਦੇ ਵਿਧਾਇਕ ਚੁਣੇ ਗਏ। ਹੁਣ ਤੱਕ ਦੇ ਵਿਧਾਇਕਾਂ ਦੀ ਸੂਚੀ ਇਸ ਪ੍ਰਕਾਰ ਹੈ।

e • d 
ਸਾਲ ਪਾਰਟੀ ਵਿਧਾਇਕ ਰਜਿਸਟਰਡ ਵੋਟਰ ਵੋਟਰ % ਜੇਤੂ ਦਾ ਵੋਟ ਅੰਤਰ ਸਰੋਤ
2012 ਭਾਰਤੀ ਰਾਸ਼ਟਰੀ ਕਾਂਗਰਸ ਰਾਕੇਸ਼ ਕਾਲੀਆ 69,189 73.6 4,897 [2]
2007 ਭਾਜਪਾ ਬਲਬੀਰ ਸਿੰਘ 64,063 72.8 3,071 [3]
2003 ਭਾਰਤੀ ਰਾਸ਼ਟਰੀ ਕਾਂਗਰਸ ਕੁਲਦੀਪ ਕੁਮਾਰ 55,881 73.7 7,178 [4]
1998 ਭਾਰਤੀ ਰਾਸ਼ਟਰੀ ਕਾਂਗਰਸ ਕੁਲਦੀਪ ਕੁਮਾਰ 48,572 71.5 3,504 [5]
1993 ਭਾਰਤੀ ਰਾਸ਼ਟਰੀ ਕਾਂਗਰਸ ਕੁਲਦੀਪ ਕੁਮਾਰ 48,400 64.1 7,188 [6]
1990 ਭਾਜਪਾ ਸਾਧੂ ਰਾਮ 45,956 63.9 7,464 [7]
1985 ਭਾਰਤੀ ਰਾਸ਼ਟਰੀ ਕਾਂਗਰਸ ਮਿਲਖੀ ਰਾਮ 36,225 63 5,204 [8]
1982 ਭਾਜਪਾ ਸਾਧੂ ਰਾਮ 33,580 65 1,471 [9]
1977 ਜਨਤਾ ਪਾਰਟੀ ਸਾਧੂ ਰਾਮ 32,828 #48.7 561 [10]
ਸਿਲਿਸਲੇਵਾਰ

ਬਾਹਰੀ ਸਰੋਤ ਸੋਧੋ

ਹਵਾਲੇ ਸੋਧੋ

  1. (PDF) Delimitation of Parliamentary and Assembly Constituencies Order, 2008, Schedule XI (Report). ਭਾਰਤ ਚੋਣ ਕਮਿਸ਼ਨ. pp. 158–64. http://eci.nic.in/eci_main/CurrentElections/CONSOLIDATED_ORDER%20_ECI%20.pdf. 
  2. 2.0 2.1 (PDF) Statistical Report On General Election, 2012 To The Legislative Assembly Of Himachal Pradesh (Report). ਭਾਰਤ ਚੋਣ ਕਮਿਸ਼ਨ. http://eci.nic.in/eci_main/StatisticalReports/SE_2012/StatReport_Vidhan_Sabha_Elections_2012_HP.pdf. 
  3. (PDF) Statistical Report On General Election, 2007 To The Legislative Assembly Of Himachal Pradesh (Report). ਭਾਰਤ ਚੋਣ ਕਮਿਸ਼ਨ. http://eci.nic.in/eci_main/statisticalreports/SE_2007/StatReport_DEC_2007_HIMACHAL_after_IC.pdf. 
  4. (PDF) Statistical Report On General Election, 2003 To The Legislative Assembly Of Himachal Pradesh (Report). ਭਾਰਤ ਚੋਣ ਕਮਿਸ਼ਨ. http://eci.nic.in/eci_main/StatisticalReports/SE_Feb_2003/StatReport2003_HP.pdf. 
  5. (PDF) Statistical Report On General Election, 1998 To The Legislative Assembly Of Himachal Pradesh (Report). ਭਾਰਤ ਚੋਣ ਕਮਿਸ਼ਨ. http://eci.nic.in/eci_main/StatisticalReports/SE_1998/StatisticalReport-HP98.pdf. 
  6. (PDF) Statistical Report On General Election, 1993 To The Legislative Assembly Of Himachal Pradesh (Report). ਭਾਰਤ ਚੋਣ ਕਮਿਸ਼ਨ. http://eci.nic.in/eci_main/StatisticalReports/SE_1993/Statistical%20Report%201993%20Himachal%20Pradesh.pdf. 
  7. (PDF) Statistical Report On General Election, 1990 To The Legislative Assembly Of Himachal Pradesh (Report). ਭਾਰਤ ਚੋਣ ਕਮਿਸ਼ਨ. http://eci.nic.in/eci_main/StatisticalReports/SE_1990/Statisticall%20Report%20Himachal%20Pradesh%201990.pdf. 
  8. (PDF) Statistical Report On General Election, 1985 To The Legislative Assembly Of Himachal Pradesh (Report). ਭਾਰਤ ਚੋਣ ਕਮਿਸ਼ਨ. http://eci.nic.in/eci_main/StatisticalReports/SE_1985/StatisticalReport%201985%20Himachal%20Pradesh.pdf. 
  9. (PDF) Statistical Report On General Election, 1982 To The Legislative Assembly Of Himachal Pradesh (Report). ਭਾਰਤ ਚੋਣ ਕਮਿਸ਼ਨ. http://eci.nic.in/eci_main/StatisticalReports/SE_1982/Statistical%20Report%201982%20Himachal%20Pradesh.pdf. 
  10. (PDF) Statistical Report On General Election, 1977 To The Legislative Assembly Of Himachal Pradesh (Report). ਭਾਰਤ ਚੋਣ ਕਮਿਸ਼ਨ. http://eci.nic.in/eci_main/StatisticalReports/SE_1977/Statistical%20Report%201977%20Himachal%20Pradesh.pdf.