ਹਿਮਾਨੀ ਚਾਵਲਾ
ਹਿਮਾਨੀ ਚਾਵਲਾ ਇੱਕ ਭਾਰਤੀ ਟੈਲੀਵਿਜ਼ਨ ਅਦਾਕਾਰਾ ਹੈ, ਜਿਸਨੇ ਟੈਲੀਵਿਜ਼ਨ ਕੈਰੀਅਰ ਦੀ ਸ਼ੁਰੂਆਤ 2008 ਵਿੱਚ ਜ਼ਿੰਦਗੀ ਬਦਲ ਸਕਤਾ ਹੈ ਹਾਦਸਾ ਦੇ ਨਾਲ ਕੀਤੀ।[1] ਇਸ ਤੋਂ ਇਲਾਵਾ, ਉਸ ਨੇ ਗੰਨ ਵਾਲੇ ਦੁਲਹਨੀਆਂ ਲੇ ਜਾਏਂਗੇ, ਮਾਤਾ ਕੀ ਚੋਂਕੀ ਅਤੇ ਹਾਏ! ਪੜੋਸੀ... ਕੌਣ ਹੈ ਦੋਸ਼ੀ? ਵਿੱਚ ਵੀ ਕੰਮ ਕੀਤਾ। ਇੱਕ ਹੋਰ ਐਪੀਸੋਡ ਫੀਅਰ ਫਾਇਲ: ਡਰ ਕੀ ਸੱਚੀ ਤਸਵੀਰੇਂ[2] ਅਤੇ ਆਹਟ (ਸੀਜ਼ਨ 6) ਵਿੱਚ ਵੀ ਉਸਨੂੰ ਦੇਖਿਆ ਜਾ ਸਕਦਾ ਹੈ।[3]
ਹਿਮਾਨੀ ਚਾਵਲਾ | |
---|---|
ਜਨਮ | ਇੰਡੀਆ |
ਰਾਸ਼ਟਰੀਅਤਾ | ਇੰਡੀਆ |
ਪੇਸ਼ਾ | ਅਦਾਕਾਰਾ |
ਸਰਗਰਮੀ ਦੇ ਸਾਲ | 2008-ਹੁਣ |
ਲਈ ਪ੍ਰਸਿੱਧ | ਜ਼ਿੰਦਗੀ ਬਦਲ ਸਕਤਾ ਹੈ ਹਾਦਸਾ |
ਟੈਲੀਵਿਜ਼ਨ
ਸੋਧੋ- ਜ਼ੀ ਟੀਵੀ' ਤੇ ਜ਼ਿੰਦਗੀ ਬਦਲ ਸਕਤਾ ਹੈ ਹਾਦਸਾ ਅਤੇ ਫੀਅਰ ਫਾਇਲ: ਡਰ ਕੀ ਸੱਚੀ ਤਸਵੀਰੇਂ
- ਸਬ ਟੀਵੀ' ਤੇ ਗੰਨ ਵਾਲੇ ਦੁਲਹਨੀਆਂ ਲੇ ਜਾਏਂਗੇ
- ਸਹਾਰਾ ਵਨ 'ਤੇ ਮਾਤਾ ਕੀ ਚੋਂਕੀ ਅਤੇ ਹਾਏ! ਪੜੋਸੀ... ਕੌਣ ਹੈ ਦੋਸ਼ੀ?
- ਸੋਨੀ ਟੀ. ਵੀ.'ਤੇ ਆਹਟ(ਸੀਜ਼ਨ 6)
ਹਵਾਲੇ
ਸੋਧੋ- ↑ "Zee TV enhances weekend programming by launching an emotional thriller for the 1st time!". Afaqs!. 5 May 2008. Archived from the original on 13 ਜੁਲਾਈ 2015. Retrieved 13 July 2015.
{{cite news}}
: Unknown parameter|dead-url=
ignored (|url-status=
suggested) (help) Archived 13 July 2015[Date mismatch] at the Wayback Machine. - ↑ "Hemani Chawla to essay a interesting character in 'Fear Files'". Kolly Talk. 11 July 2015. Archived from the original on 13 ਜੁਲਾਈ 2015. Retrieved 13 July 2015.
- ↑ "Yash Pandit and Himani Chawla to feature in Sony TV's Aahat". 27 July 2015. Retrieved 29 July 2015.