ਹਿੰਦੂ ਕਾਨੂੰਨ, ਆਧੁਨਿਕ ਸਮੇਂ ਵਿੱਚ (ਖਾਸ ਕਰਕੇ ਭਾਰਤ ਵਿੱਚ) ਹਿੰਦੂਆਂ ਦੇ ਨਿੱਜੀ ਕਾਨੂੰਨਾਂ (ਜਿਵੇਂ: ਵਿਆਹ, ਗੋਦ ਲੈਣਾ, ਵਿਰਾਸਤ ਆਦਿ) ਲਈ ਵਰਤਿਆ ਜਾਂਦਾ ਹੈ[1]। ਆਧੁਨਿਕ ਹਿੰਦੂ ਕਾਨੂੰਨ ਭਾਰਤ ਦੇ ਕਾਨੂੰਨ ਦਾ ਹਿੱਸਾ ਹੈ ਜਿਹੜਾ ਕੀ ਭਾਰਤ ਦੇ ਸੰਵਿਧਾਨ ਅਧੀਨ ਆਉਂਦਾ ਹੈ।

ਹਵਾਲੇ ਸੋਧੋ

  1. See, for example, Herbert Cowell's definition of Hindu law in The Hindu Law: Being a Treatise on the Law Administered Exclusively to Hindus by the British Courts in India (Calcutta, Thacker, Spink and Co.: 1871), 6.

ਬਾਹਰੀ ਲਿੰਕ ਸੋਧੋ