ਹਿੰਦ-ਚੀਨੀ ਟਾਈਗਰ (Panthera tigris corbetti), ਇਸ ਨੂੰ ਕੋਰਬੇਟਜ਼ ਟਾਈਗਰ ਵੀ ਕਿਹਾ ਜਾਂਦਾ ਹੈ, ਕੇਮਬੋਡੀਆ, ਚੀਨ, ਲਾਓਸ, ਬਰਮਾ, ਥਾਈਲੈਂਡ, ਅਤੇ ਵੀਅਤਨਾਮ ਦੇ ਵਿੱਚ ਪਾਏ ਜਾਂਦੇ ਹਨ। ਇਹ ਟਾਇਗਰ ਬੰਗਾਲ ਟਾਈਗਰਾਂ ਨਾਲੋਂ ਛੋਟੇ ਹੁੰਦੇ ਹਨ: ਨਰ ਦਾ ਭਾਰ ੧੫੦ ਤੋਂ ੧੯੦ ਕਿਲੋਗਰਾਮ, ਅਤੇ ਨਾਰ ਦਾ ਭਾਰ ੧੧੦ ਤੋਂ ੧੪੦ ਕਿਲੋਗਰਾਮ ਹੁੰਦਾ ਹੈ। ਇਹ ਜਿਆਦਾ ਤਰ ਪਹਾੜਾਂ ਤੇ ਬਣੇ ਜੰਗਲਾਂ ਵਿੱਚ ਰਹਿੰਦੇ ਹਨ। ਹਿੰਦ-ਚੀਨੀ ਟਾਈਗਰਾਂ ਦੀ ਜਨ-ਸੰਖਿਆ ਦਾ ਅੰਦਾਜ਼ਾ ੧੨੦੦ ਤੋਂ ੧੮੦੦ ਤੱਕ ਲਗਾਇਆ ਜਾਂਦਾ ਹੈ, ਅਤੇ ਇਹਨਾਂ ਵਿਚੋਂ ਕੁਝ ਸੇਂਕੜੇ ਹੀ ਜੰਗਲੀ ਹਨ। ਇਹਨਾਂ ਨੂੰ ਸ਼ਿਕਾਰ ਦੇ ਘਟਣ, ਇਹਨਾਂ ਦਾ ਮਨੁੱਖਾਂ ਦੁਆਰਾ ਸ਼ਿਕਾਰ ਕਰਨ, ਅਤੇ ਇਹਨਾਂ ਦੀ ਰਹਿਣ ਵਾਲੀ ਥਾਂ ਘਟਦੀ ਹੋਣ ਕਰਕੇ ਇਹਨਾਂ ਦਾ ਭਵਿਖ ਖਤਰੇ ਵਿੱਚ ਹੈ।

Indochinese Tiger
ਵੀਅਤਨਾਮੀ: [Hổ Đông Dương] Error: {{Lang}}: text has italic markup (help)
ਥਾਈ: เสือโคร่งอินโดจีน
Scientific classification
Kingdom:
Phylum:
Class:
Order:
Family:
Genus:
Species:
Subspecies:
P. tigris corbetti
Trinomial name
Panthera tigris corbetti
Mazák, 1968
ਹਿੰਦ-ਚੀਨੀ ਟਾਈਗਰ

ਬਾਹਾਰੀ ਕੜੀਆਂ ਸੋਧੋ

ਹਵਾਲੇ ਸੋਧੋ

  1. Lynam, A.J. & Nowell, K. (2008). Panthera tigris corbetti. 2008 IUCN Red List of Threatened Species. IUCN 2008. Retrieved on 9 November 2009. Database entry includes a brief justification of why this species is of endangered.